ਠੇਕੇਦਾਰਾਂ ਦੀ ਗੱਡੀਆਂ ਸਰਕਾਰੀ ਗੱਡੀਆਂ ਚਲਦੀਆਂ ਪਰ ਫਿਰ ਵੀ ਕੂੜੇ ਦੇ ਢੇਰ 6-6 ਮਹੀਨੇ ਤੋਂ ਲੱਗੇ ਹੋਏ ਹਨ: ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ 11ਅਕਤੂਬਰ (ਸੋਨੂੰ) : ਵਾਰਡ ਨੰਬਰ 85 ਅਤੇ 84 ਦੇ ਮੋੜ ਤੇ ਜਿੰਦਾ ਫਾਟਕ ਹੈ ਜਿੱਥੇ ਉਥੇ ਕੂੜੇ ਦਾ ਢੇਰ ਪਿਛਲੇ ਛੇ ਮਹੀਨੇ ਤੋਂ ਪਿਆ ਹੋਇਆ ਹੈ ਨਜ਼ਰ ਨਿਗਮ ਨਹੀਂ ਦਿੰਦਾ ਹੈ ਧਿਆਨ ਕਈ ਵਾਰ ਦੱਸਿਆ ਗਿਆ ਹੈ ਨਗਰ ਨਿਗਮ ਸੋਸ਼ਲ ਵਰਕਰ ਅਤੇ ਕਾਂਗਰਸੀ ਆਗੂ ਰਣਜੀਤ ਕੌਰ ਰਾਣੋ ਦੱਸਿਆ ਹੈ ਕਿ ਕਈ ਵਾਰ ਨਗਰ ਨਿਗਮ ਨੂੰ ਛੋਟੀਆਂ ਗੱਡੀਆਂ ਦਿੱਤੀ ਗਈ ਹੈ ਇਥੋਂ ਕੂੜੇ ਦਾ ਢੇਰ ਚੱਕੇ ਜਾਣ ਫੁੱਟਪਾਥ ਸਫਾਈ ਕੀਤੀ ਜਾਵੇ ਜਿਸ ਨਾਲ ਲੋਕ ਸਵੇਰੇ ਸ਼ਾਮ ਸ਼ਹਿਰ ਕਰ ਸਕਣ ਪਰ ਲੱਗਦਾ ਹੈ ਨਗਰ ਨਿਗਮ ਤੇ ਇਧਰ ਧਿਆਨ ਨਹੀਂ ਦਿੰਦਾ ਇਨੇ ਠੇਕੇਦਾਰਾਂ ਦੀ ਗੱਡੀਆਂ ਸਰਕਾਰੀ ਗੱਡੀਆਂ ਚਲਦੀਆਂ ਪਰ ਫਿਰ ਵੀ ਕੂੜੇ ਦੇ ਢੇਰ ਛੇ ਛੇ ਮਹੀਨੇ ਲੱਗੇ ਰਹਿੰਦੇ ਨੇ 2022 ਵਿੱਚ ਵਿਧਾਨ ਸਭਾ ਚੋਣਾਂ ਸਨ ਉਦੋਂ ਸਫਾਈ ਹੋਈ ਸੀ ਉਸ ਤੋਂ ਬਾਅਦ ਹੁਣ ਸਾਲ ਜਾ ਛੇ ਮਹੀਨੇ ਬਾਅਦ ਹੀ ਸਫਾਈ ਹੁੰਦੀ ਹੈ ਕੂੜੇ ਦੀ ਉਥੇ ਨਾਲ ਹੀ ਦੁਕਾਨਦਾਰਾਂ ਨੇ ਇੱਟਾਂ ਰੱਖ ਕੇ ਕਬਜ਼ਾ ਕੀਤਾ ਹੋਇਆ ਹੈ ਨਗਰ ਨਿਗਮ ਦਾ ਵੀ ਨਹੀਂ ਜਾਂਦਾ ਧਿਆਨ ਰਣਜੀਤ ਕੌਰ ਨੇ ਦੱਸਿਆ ਹੈ ਕਿ ਜੇਕਰ ਮੰਗਲਵਾਰ ਤੱਕ ਸਫਾਈ ਨਾ ਹੋਈ ਤਾਂ ਬੁੱਧਵਾਰ ਨੂੰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੋਣਾਂ ਨੂੰ ਮਿਲ ਕੇ ਸਮੱਸਿਆ ਦੱਸਣਗੇ ਵਾਰਡ 84 ਅਤੇ 85 ਦੇ ਲੋਕਾਂ ਨਾਲ ਜਾ ਕੇ ਮਿਲ ਕੇ ਆਉਣਗੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹਨ |
Login first to enter comments.