प्रकाश पर्व पर श्रद्धालुओं को लेकर विवाद, पाकिस्तान ने सिख संगत से नानकशाही कैलेंडर अपनाने को कहा
ਉਹਨਾਂ ਨਾਲ ਕੁਲਵੰਤ ਸਿੰਘ ਮੰਨਣ ਇੱਕ ਇਕਬਾਲ ਸਿੰਘ ਢੀਨਸਾ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸੁਰਜੀਤ ਸਿੰਘ ਨੀਲਾ ਮਹਿਲ ਯੂਥ ਪ੍ਰਧਾਨ ਅੰਮ੍ਰਿਤ ਵੀਰ ਸਿੰਘ ਸਾਬਕਾ ਕੌਂਸਲਰ ਪਰਮਜੀਤ ਸਿੰਘ ਰੇਰੂ ਵੀ ਸਨ ।
ਜਲੰਧਰ ਅੱਜ ਮਿਤੀ 10 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਸੀਐਮ ਅੱਜ ਦੋਗੜੀ ਢੀਨਸਾ ਫਾਰਮ ਜਿਥੇ ਹੜ ਰਾਹਤ ਕੇਂਦਰ ਬਣਿਆ ਹੈ ਉਸਤਾਦ ਉਹਨਾਂ ਨੇ ਦੋਰਾ ਕੀਤਾ ਹਰਿੰਦਰ ਸਿੰਘ ਢੀਨਸਾ ਦੇ ਨਾਲ ਜਿਹਨਾਂ ਇਲਾਕਿਆਂ ਵਿੱਚ ਹੜ ਆਇਆ ਹੈ ਜਿੱਥੇ ਸਮਾਨ ਜਾ ਰਿਹਾ ਪੰਜਾਬ ਦਾ ਉਹਨਾਂ ਨੇ ਇਹ ਕੇਂਦਰ ਬਣਾਇਆ ਹੈ ਚੰਡੀਗੜ੍ਹ ਤੋਂ ਅੱਜ ਅੰਮ੍ਰਿਤਸਰ ਜਾ ਰਹੇ ਸਨ ਉਸ ਦੌਰਾਨ ਉਹਨਾਂ ਨੇ ਇੱਥੇ ਦੌਰਾ ਕੀਤਾ ਅਤੇ ਉਹਨਾਂ ਨਾਲ ਹੋਰ ਕਿਸੇ ਕਿਸਮ ਦੀ ਚੀਜ਼ ਸਮਾਨ ਲਿਆਉਣਾ ਹੈ ਤਾਂ ਉਹ ਵੀ ਉਹਨਾਂ ਨੇ ਨੋਟ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਅਤੇ ਵਰਕਰਾਂ ਨਾਲ ਕੀਤੀ ਗਈ ਇਸ ਮੌਕੇ ਤੇ ਕੁਲਵੰਤ ਸਿੰਘ ਮੰਨਣ ਇੱਕ ਇਕਬਾਲ ਸਿੰਘ ਢੀਨਸਾ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸੁਰਜੀਤ ਸਿੰਘ ਨੀਲਾ ਮਹਿਲ ਯੂਥ ਪ੍ਰਧਾਨ ਅੰਮ੍ਰਿਤ ਵੀਰ ਸਿੰਘ ਸਾਬਕਾ ਕੌਂਸਲਰ ਪਰਮਜੀਤ ਸਿੰਘ ਰੇਰੂ ਗੁਰੂਪ੍ਰੀਤ ਸਿੰਘ ਗੋਪੀ ਅਵਤਾਰ ਸਿੰਘ ਘੁੰਮਣ ਪਵਨ ਕੁਮਾਰ ਗੁਰਸੇਵਕ ਸਿੰਘ ਰਣਜੀਤ ਸਿੰਘ ਰਾਣਾ ਇਸ ਮੌਕੇ ਤੇ ਹਾਜ਼ਰ ਸਨ ਸਾਬਕਾ ਡਿਪਟੀ ਸੀਐਮ ਤਕਰੀਬਨ 35 ਮਿੰਟ ਉਥੇ ਰੁਕੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ, ਸਮਾਨ ਬਾਰੇ ਅਤੇ ਉਥੇ ਬੈਠ ਕੇ ਵਰਕਰਾਂ ਦੀ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੂੰ ਮਿਲੇ ਵੀ ਉਹਨਾਂ ਨੇ ਵਰਕਰਾਂ ਨੂੰ ਥਾਪੀ ਦਿੱਤੀ 2027 ਦੀ ਚੋਣਾਂ ਚ ਮੁੜ ਵਾਪਸ ਆਉਣ ਲਈ ਕੰਮ ਕਰਨ ਵਾਸਤੇ ਵਰਕਰਾਂ ਨੂੰ ਆਖਿਆ ਗਿਆ |
Login first to enter comments.