Thursday, 29 Jan 2026

ਜਲੰਧਰ ਵਿੱਚ ਆਮ ਆਦਮੀ ਪਾਰਟੀ ਕਰ ਸਕਦੀ ਹੈ ਵੱਡਾ ਫੇਰਬਦਲ ਬਦਲ ਸਕਦੇ ਹਨ ਕੁਝ ਹਲਕਾ ਇੰਚਾਰਜ ?

ਵਡੇ ਪਾਵਰਫੁਲ ਨੇਤਾ ਹੋ ਸਕਦੇ ਹਨ ਪਾਵਰਲੈੱਸ, ਕੁਝ ਨਵੇਂ ਚਿਹਰਿਆਂ ਮਿਲ ਸਕਦੀ ਹੈ ਇਹ ਪਾਵਰ 

ਜਲੰਧਰ ਅੱਜ ਮਿਤੀ ਤੋਂ 11 ਸਿਤੰਬਰ (ਸੋਨੂੰ) : ਆਮ ਆਦਮੀ ਪਾਰਟੀ ਜਲੰਧਰ ਵਿੱਚ ਜਲਦ ਹੀ ਕਰ ਸਕਦੀ ਹੈ ਵੱਡਾ ਧਮਾਕਾ ਸੂਤਰਾਂ ਤੋਂ ਮਿਲੀ ਜਾਣਕਾਰੀ ਕਈ ਵੱਡੇ ਨੇਤਾ ਨੂੰ ਕਰ ਸਕਦੀ ਹੈ ਪਾਵਰ ਲੈਸ ਪੰਜਾਬ ਵਿੱਚ ਸੱਤਾ ਵਿੱਚ ਆਮ ਆਦਮੀ ਪਾਰਟੀ ਨੂੰ ਸਾਡੇ ਤਿੰਨ ਸਾਲ ਹੋ ਚੁੱਕੇ ਹਨ, ਜਿਨਾਂ ਲੋਕਾਂ ਨੇ 2022 ਦੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਲਈ ਮਿਹਨਤ ਕੀਤੀ ਸੀ, ਘਰ ਘਰ ਜਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਵੋਟਾਂ ਮੰਗੀਆਂ ਸਨ ਚਾਹੇ ਜਲੰਧਰ ਗੱਲ ਹੋਵੇ ਜਾਂ ਸਾਰੇ ਪੰਜਾਬ ਵਿੱਚ, ਪਰ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਬੈਠੇ ਨੇਤਾਵਾਂ ਨੂੰ ਉਹਨਾਂ ਤੋ ਮੋਹ ਭੰਗ ਹੁੰਦਾ ਲੱਗ ਰਿਹਾ ਹੈ । ਸੂਤਰਾਂ ਦੀ ਮੁਤਾਬਿਕ ਆਮ ਆਦਮੀ ਪਾਰਟੀ ਇਹਨਾਂ ਨੇਤਾਵਾਂ ਨੂੰ ਪਾਵਰ ਲੈਸ ਕਰਨ ਦੀ ਯੋਜਨਾ ਬਣਾ ਰਹਿ ਹੈ ਅਤੇ ਕੁਝ ਨਵੇਂ ਚਿਹਰੇ ਹਲਕਿਆਂ ਵਿੱਚ ਆ ਸਕਦੇ ਹਨ । 

ਪਾਰਟੀ ਦੀ ਆਪਸੀ ਗੁੱਟਬੰਦੀ ਦੀ ਲੜਾਈ ਹੁਣ ਆਉਣ ਹੁਣ ਘਰ ਦੀ ਦਿਓੜੀ ਤੋਂ ਬਾਹਰ ਲੱਗ ਪਈ ਹੈ 

ਆਮ ਆਦਮੀ ਪਾਰਟੀ ਦੀ ਗੁੱਟਬਾਜੀ ਵੱਧ ਗਈ ਹੈ ਹੁਣ ਜਿਹੜੀ ਘਰ ਦੀ ਲੜਾਈ ਘਰ ਦੇ ਗੇਟ ਤੋਂ ਬਾਹਰ ਆ ਗਈ ਹੈ ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਹੋ ਗਏ ਨੇ ਸਾਰੀ ਗੱਲਬਾਤ ਹਾਈ ਕਮਾਂਡ ਕੋਲ ਪਹੁੰਚ ਚੁੱਕੀ ਹੈ ਕਈ ਨੇਤਾਵਾਂ ਨੇ ਤਾਂ ਹਲਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਹੜੀ ਘਰ ਦੀ ਲੜਾਈ ਜਦੋਂ ਘਰ ਤੋਂ ਬਾਹਰ ਆ ਜਾਵੇ ਅਤੇ ਸ਼ਹਿਰ ਵਿੱਚ ਗੂੰਜਣ ਲੱਗ ਜਾਵੇ, ਇੱਕ ਦੂਜੇ ਨਾਲ ਬੋਲ ਚਾਲ ਬੰਦ ਹੋ ਜਾਵੇ, ਇੱਕ ਦੂਜੇ ਨੂੰ ਨੀਵਾਂ ਦਿਖਾਣਾ ਸ਼ੁਰੂ ਹੋ ਜਾਵੇ ਉਸਦਾ ਪਾਰਟੀ ਤੇ ਵੀ ਪ੍ਰਭਾਵ ਪੈਂਦਾ ਹੀ ਹੈ 

ਪਾਵਰਲੈੱਸ ਹੋਣ ਵਾਲੀਆਂ ਨੇਤਾਂਵਾ ਵਿੱਚ ਇੱਕ ਜਲੰਧਰ ਦੇ ਮਸ਼ਹੂਰ ਅਤੇ ਦਬਦਬੇ ਨੇਤਾ ਦਾ ਵੀ ਨਾਂ ਹੋ ਸਕਦਾ ਹੈ ।

ਸਾਡੇ ਸੂਤਰਾਂ ਦੇ ਅਨੁਸਾਰ ਹਾਈ ਕਮਾਂਡ ਥੋੜੇ ਦਿਨਾਂ ਤੱਕ ਹੀ ਇਹਨਾਂ ਨੇਤਾਵਾਂ ਨੂੰ ਪਾਵਰ ਲੈਸ ਕਰ ਸਕਦੀ ਹੈ ਸਾਡੇ ਮੁਤਾਬਿਕ ਮਸ਼ਹੂਰ ਹੋਏ ਨੇਤਾ ਦਾ ਵੀ ਨਾਮ ਆ ਸਕਦਾ ਹੈ ਇਹ ਤੇ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਕਿਹੜੇ ਕਿਹੜੇ ਨੇਤਾਵਾਂ ਨੂੰ ਆਮ ਆਦਮੀ ਪਾਰਟੀ ਪਾਵਰਲੈਸ ਕਰਦੀ ਹੈ ਸ਼ਹਿਰ ਦੀ ਨੇਤਾਵਾਂ ਦੀ ਗੁੱਟਬਾਜੀ ਨਗਰ ਨਿਗਮ ਚੋਣਾਂ ਤੋਂ ਬਾਅਦ ਜਿਆਦਾ ਵਧੀ ਹੈ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਨੂੰ ਕਰਕੇ ਆਮ ਆਦਮੀ ਪਾਰਟੀ ਦਾ ਵੀ ਪ੍ਰਭਾਵ ਨਗਰ ਨਿਗਮ ਚੋਣਾਂ ਤੋਂ ਬਾਅਦ ਗਰਾਫ ਥੱਲੇ ਆਇਆ ਹੈ ਗੱਲ ਤੇ ਅਸੀਂ ਆਪਣੇ ਜਲੰਧਰ ਦੀ ਕਰਨੀ ਹੈ ਕਿਹੜੇ ਨੇਤਾਵਾਂ ਨੂੰ ਪਾਵਰ ਲੈਸ ਕਰਦੀ ਹੈ ਕਿਹੜੇ ਨੇਤਾਵਾਂ ਨੂੰ ਉਹਨਾਂ ਦੀ ਥਾਂ ਤੇ ਪਾਵਰ ਪੈਕ ਜਾਂਦੀ ਹੈ ਹੁਣ ਦੇਖਣ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਜਦੋਂ ਇਹਨਾਂ ਨੇਤਾਵਾਂ ਦੀ ਛੁੱਟੀ ਕਰਦੀ ਹੈ ਜਿਹੜੇ ਨਵੇਂ ਨੇਤਾਵਾਂ ਨੂੰ ਪਾਵਰ ਪੈਕ ਦਿੰਦੀ ਹੈ ਇਹ ਜਾਣਕਾਰੀ ਸਾਡੇ ਗੱਲਾਂ ਗੱਲਾਂ ਚੋਂ ਸਾਡੇ ਸੂਤਰਾਂ ਨੇ ਦਿੱਤੀ ਹੈ ਸ਼ਹਿਰ ਦੀ ਰਾਜਨੀਤਿਕ ਗਲਿਆਰੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਕਿੱਥੇ ਚਾਹ ਦੀ ਪਾਰਟੀ ਤੇ ਕਿਥੇ ਡਿਨਰ ਤੇ ਲੰਚ ਤੇ ਵੀ ਚਲਦੀਆਂ ਨੇ ਗੱਲਾਂ ਜਲਦੀ ਕਰ ਸਕਦੀ ਹੈ ਆਮ ਆਦਮੀ ਪਾਰਟੀ ਹਾਈ ਕਮਾਂਡ ਜਲੰਧਰ ਦੇ ਨੇਤਾਵਾਂ ਨੂੰ ਪਾਵਰ ਲੈਸ ਨਵੇ ਚਹਰੇ ਕੋਲ ਆ ਸਕਦੀ ਹੈ ਹਲਕਿਆਂ ਦੀ ਕਮਾਂਡ ਸੂਤਰਾਂ ਮੁਤਾਬਿਕ ।


497

Share News

Login first to enter comments.

Latest News

Number of Visitors - 132721