लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋ ਜੌ ਯੂਥ ਮਿਲਣੀ ਸਬੰਧੀ ਪ੍ਰੋਗਰਾਮ ਉਲੀਕੇ ਗਏ ਹਨ ਉਸ ਦੇ ਸੰਬੰਧ ਵਿੱਚ ਯੂਥ ਅਕਾਲੀ ਦਲ ਜਲੰਧਰ ਸ਼ਹਰੀ ਦੀ ਮੀਟਿੰਗ 23-07-2023
ਦਿਨ ਐਤਵਾਰ ਸ਼ਾਮੀ 6.30 ਵਜੇ ਡਾ. ਭੀਮਰਾਓ ਅੰਬੇਡਕਰ ਸਾਹਿਬ ਬੂਟਾ ਮੰਡੀ ਪਾਰਕ ਜਲੰਧਰ ਵਿੱਚ ਰੱਖੀ ਗਈ ਹੈ। ਜਿਸ ਵਿਚ ਵਿਸ਼ੇਸ਼ ਤੋਰ ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਹਿਬ ਆ ਰਹੇ ਹਨ, ਜਿਸ ਮੀਟਿੰਗ ਵਿਚ ਜਿਲੇ ਦੀ ਸੀਨੀਅਰ ਲੀਡਰਸ਼ਿਪ ਦੀ ਵੀ ਸ਼ਮੂਲੀਅਤ ਹੋਵੇਗੀ ਜਿਸ ਵਿਚ ਜਿਲਾ ਸ਼ਹਰੀ ਪ੍ਰਧਾਨ ਜਥੈਦਾਰ ਕੁਲਵੰਤ ਸਿੰਘ ਮੰਨਣ, ਦਿਹਾਤੀ ਜਿਲਾ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਿ, ਪਵਨ ਕੁਮਾਰ ਟੀਨੂੰ ਜੀ, ਅਤੇ ਜਲੰਧਰ ਸ਼ਹਿਰ ਦੇ ਸੀਨੀਅਰ ਅਤੇ ਯੂਥ ਵਿੰਗ ਦੇ ਆਗੂ ਅਤੇ ਵਰਕਰ ਸਾਹਿਬਾਨ ਉਚੇਚੇ ਤੌਰ ਤੇ ਪਹੁੰਚਣ ਗੇ, ਕੁਛ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੁਖਮਿੰਦਰ ਸਿੰਘ ਰਾਜਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਯੂਥ ਮਿਲਣੀ ਪ੍ਰੋਗਰਾਮ ਦੌਰਾਨ ਜਿਥੇ ਪ੍ਰਧਾਨ ਝਿੰਜਰ ਸਹਿਬ ਯੂਥ ਵਰਕਰਾਂ ਅੱਤੇ ਆਗੂਆ ਨਾਲ ਵਿਚਾਰ ਵਟਾਂਦਰਾ ਕਰਨ ਗੇ ਨਾਲ਼ ਹੀ ਉਣਾ ਕੋਲੋ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਵੀ ਲਾਏ ਜਾਣ ਗਏ,ਕਿ ਕਿਸ ਤਰਾਂ ਪਾਰਟੀ ਨੂੰ ਮਜ਼ਬੂਤ ਕੀਤ ਜਾਵੇ ਰਾਜਪਾਲ ਨੇ ਸਾਰੇ ਹੀ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਪਹੁੰਚੋ ਜੋਂ ਪੰਜਾਬ ਦੀ ਇਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ ਤੋਰ ਤੇ ਸੀਨੀਅਰ ਯੂਥ ਆਗੂ ਦੀਪ ਸਿੰਘ ਬਸਤੀ ਮਿੱਠੂ, ਸ.ਅੰਮ੍ਰਿਤਬੀਰ ਸਿੰਘ, ਸ.ਨਿਰਵੈਰ ਸਿੰਘ ਸਾਜਨ, ਸ.ਗੁਰਪ੍ਰੀਤ ਸਿੰਘ ਖ਼ਾਲਸਾ, ਸ. ਹਰਜਿੰਦਰ ਸਿੰਘ obarai , ਹਰਮਨ ਅਸੀਜਾ, ਸੋਨੂੰ Dibra, ਕਨਵ ਸ਼ਰਮਾ, ਗੁਰਪ੍ਰੀਤ ਸਿੰਘ ਸਚਦੇਵਾ, ਚਰਨਜੀਤ ਸਿੰਘ ਚਾਸਕੀ, ਇੰਦਰ ਸਿੰਘ ਅਲੱਗ, ਮਨਪਰੀਤ ਸਿੰਘ ਪਰਵਿੰਦਰ ਸਿੰਘ ਹਰਜਾਪ ਸਿੰਘ ਸੰਘਾ , ਮਨਦੀਪ ਸਿੰਘ kuwarpal singh , gursharn singh , sanju Bhatt , harbjan singh ਆਦਿ ਹਾਜ਼ਰ ਸਨ !






Login first to enter comments.