Mon, 14 Sep 2026
G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया । G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया ।
Post Details

ਲੁਧਿਆਣਾ ਵੈਸਟ ਖੇਤਰ ਦੀ ਜਿਮਨੀ ਚੋਣ ਦੇ ਸੰਬਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਰੋਡ ਸ਼ੋ ਕੱਢਿਆ ਗਿਆ ।

ਜਿਹਦੇ ਵਿੱਚ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਕੁਲਵੰਤ ਸਿੰਘ ਮੰਨਾ ਆਪਣੀ ਟੀਮ ਨਾਲ ਰੋਡ ਸ਼ੋ ਚ ਸ਼ਾਮਿਲ ਹੋਏ।

ਲੁਧਿਆਣਾ ਅੱਜ ਮਿਤੀ ਸੋਮਵਾਰ ਨੂੰ 17 ਜੂਨ (ਸੋਨੂੰ) :ਲੁਧਿਆਣਾ ਵੈਸਟ ਖੇਤਰ ਦੀ ਜਿਮਨੀ ਚੋਣ ਜੋ ਕਿ 19 ਤਰੀਕ ਦਿਨ ਵੀਰਵਾਰ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਰੋਡ ਸ਼ੋ ਕੱਢਿਆ ਗਿਆ ਜਿਹਦੇ ਵਿੱਚ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਕੁਲਵੰਤ ਸਿੰਘ ਮੰਨਾ ਆਪਣੀ ਟੀਮ ਨਾਲ ਰੋਡ ਸ਼ੋ ਚ ਸ਼ਾਮਿਲ ਹੋਏ ਅਤੇ ਉਮੀਦਵਾਰ ਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਵੋਟ ਮੰਗੀ ਲੋਕਾਂ ਨੂੰ ਜਾ ਜਾ ਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀਆਂ ਉਪਲਬਧੀਆਂ ਬਾਰੇ ਦੱਸਿਆ ਗਿਆ ਜਦੋਂ 10 ਸਾਲ ਸਰਕਾਰ ਸੀ ਅਕਾਲੀ ਦਲ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ 2022 ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਲੋਕ ਹੁਣ ਉਹਨਾਂ ਕੋਲ ਤੰਗ ਆ ਗਏ ਨੇ ਮੁੜ ਸ਼੍ਰੋਮਣੀ ਅਕਾਲੀ ਦਲ ਚੁੱਕ ਰਹੇ ਨੇ ਪੰਜਾਬ ਦੇ ਵਿੱਚ ਕਈ ਜਿਲਿਆਂ ਵਿੱਚ ਜੋ ਆਮ ਆਦਮੀ ਪਾਰਟੀ ਵਿੱਚ ਗਏ ਸਨ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਜਿਮਨੀ ਚੋਣ ਲੁਧਿਆਣੇ ਦੀ ਭਾਰੀ ਮਤਾ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਤੇਗੀ ਲੋਕ ਮੁੜ ਦੁਬਾਰਾ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਚਾਹੁੰਦੇ ਨੇ 2027 ਦੀ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਡੀ ਪਾਰਟੀ ਬਣ ਕੇ ਵੜੇਗੀ ਲੋਕਾਂ ਨੂੰ ਹਰ ਵਰਗ ਨੂੰ ਹਰ ਹਰ ਵਰਗ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਚ ਭਰੋਸਾ ਜਤਾ ਰਿਹਾ ਹੈ | 

Comments

No comments yet.



Latest News

Number of Visitors - 218763

Share this Post