Fri, 06 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਖਤਮ ਕੀਤਾ ਜਾਵੇ

ਜਲੰਧਰ ( ਸੋਢੀ) ਬੜੇ ਲੰਮੇ ਸਮੇ ਤੌ ਇਲਾਕਾ ਨਿਵਾਸੀ ਇਹ ਮੰਗ ਕਰ ਰਹੇ ਹਨ ਕਿ  ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਇੱਥੋਂ ਖਤਮ ਕੀਤਾ ਜਾਵੇ। ਇਸੇ ਸਬੰਧ ਵਿੱਚ ਅੱਜ ਜੁਇੰਟ ਕਮਿਸ਼ਨਰ ਸ਼੍ਰੀ ਪਰਵੀਨ ਸ਼ਰਮਾ ਜੀ ਨੇ ਮੌਕੇ ਤੇ ਆਕੇ ਜੁੰਇੰਟ ਐਕ਼ਸ਼ਨ ਕਮੇਟੀ ਦੇ ਆਹੁਦੇਦਾਰਾ ਨਾਲ ਮੀਟਿੰਗ ਕੀਤੀ। ਜਿਸ ਵਿੱਚ ਕਈ ਵਿਚਾਰਾਂ ਕੀਤੀਆਂ ਗਈਆਂ। ਜਿਸ ਨਾਲ ਇਹ ਕੂੜੇ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਕੂੜਾ 1 ਵੱਜੇ ਤੱਕ ਸਾਫ ਕੀਤਾ ਜਾਵੇਗਾ। ਉਸ ਤੋਂ ਬਾਦ ਕੂੜਾ ਨਹੀ ਆਵੇਗਾ। ਕਮਰ਼ਸ਼ੀਅਲ ਕੂੜਾ ਨਹੀ ਅਵੇਗਾ ਰੈਗ ਪਿਕਰਜ ਵੀ ਸਹਿਮਤ ਹੋ ਗਏ ਹਨ। ਅਗਲੀ ਮੀਟਿੰਗ 15 ਦਿਨਾ ਬਾਦ ਹੋਵੇਗੀ। 

Latest News

Number of Visitors - 269597

Share this Post