Thu, 05 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮੁਜ਼ਾਹਰਾ ਕਰ ਰਹੇ ਟੀਚਰਾਂ ਤੇ ਲਾਠੀ ਚਾਰਜ

ਪੰਜਾਬ (ਸੰਗਰੂਰ) : ਟੀਚਰ ਪਿਛਲੇ 19 ਦਿਨਾਂ ਤੇ ਅਪਣੀ ਮੰਗਾ ਨੁੰ ਲੈ ਪਾਣੀ ਦੀਆਂ ਟੈਣਕਾਆ ਤੇ ਚੜ ਕੇ ਅਪਣਾ ਰੋਸ ਮੁਜਹਿਰਾ ਕਰ ਰਹੇ ਹਨ, ਸੁਨਬਾਈ ਨਾ ਹੋਣ ਤੇ ਟੀਚਰਾਂ ਨੇ ਕਿਸਾਨ ਯੁਨੀਅਨ ਨਾਲ ਰੱਲ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਖੁਰਾਨਾ ਵਿਖੇ ਪ੍ਰਦਰਸ਼ਨ ਕੀਤਾ , ਪੁਲਿਸ ਨੇ ਪ੍ਰਦਸ਼ਨਕਾਰੀਆ ਨੁੰ ਅੱਗੇ ਬਧਣ ਤੋਂ ਕੇਕਨ ਲਲ਼ੀ ਲਾਠੀ ਚਾਰਜ ਕੀਤਾ, ਟੀਚਰ ਯੁਨੀਅਨ ਕਿਸਾਨ ਸਰਕਾਰ ਕੀਤੇ ਗਏ ਲਾਠੀ ਚਾਰਜ ਅਪਣੇ ਊਤੱ ਤਸ਼ਦਤ ਦਸਦੱ ਹੋਏ ਨਿੰਦਾ ਕੀਤੀ , ਅਪਣੇ ਸੰਘਰਸ਼ ਨੁੰ ਮੰਗਾ ਨਾ ਮੰਨੇ ਜਾਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ।

Comments

No comments yet.



Latest News

Number of Visitors - 268057

Share this Post