लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਸਮੱਸਿਆ ਦੇ ਹੱਲ ਲਈ ਮੇਅਰ ਵਿਨੀਤ ਧੀਰ ਨੂੰ ਮਿਲੇਗੀ ਆਮ ਆਦਮੀ ਪਾਰਟੀ ਨੇਤਰੀ ਬਲਬੀਰ ਕੌਰ ।
ਜਲੰਧਰ ਅੱਜ ਮਿਤੀ 26 ਮਈ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਮਧੂਬਨ ਸਕੂਲ ਸਕੂਲ ਦੇ ਨਾਲ ਪਿਛਲੇ ਇੱਕ ਸਾਲ ਤੋਂ ਪੂਰਾ ਨਹੀਂ ਚੱਕਿਆ ਗਿਆ ਆਮ ਆਦਮੀ ਪਾਰਟੀ ਦੀ ਨੇਤਰੀ ਬਲਬੀਰ ਕੌਰ ਨੇ ਦੱਸਿਆ ਪਿਛਲੇ ਇਕ ਸਾਲ ਤੋਂ ਇਥੋਂ ਪੂਰਾ ਨਹੀਂ ਉਠਾਇਆ ਗਿਆ ਲੋਕ ਆਪਣੇ ਘਰਾਂ ਦਾ ਕੂੜਾ ਲਵਾਫਿਆਂ ਰਾਹੀਂ ਬੋਲਿਆਂ ਤੇ ਉਥੇ ਥੋੜੀ ਜਾਂਦੇ ਨੇ ਨਾਲ ਹੀ ਲੋਕਾਂ ਦੇ ਘਰ ਹੈ ਅਤੇ ਸਕੂਲ ਹੈ ਬੱਚਿਆਂ ਦਾ ਬਲਵੀਰ ਕੌਰ ਨੇ ਕਿਹਾ ਜੇਕਰ ਦੋ ਦਿਨ ਤੱਕ ਕੂੜਾ ਨਹੀਂ ਚੱਕਿਆ ਜਾਂਦਾ | ਬਲਵੀਰ ਕੌਰ ਨੇ ਕਿਹਾ ਕਿ ਉਹ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਮਿਲਣਗੇ ਅਤੇ ਇਲਾਕਾ ਨਿਵਾਸੀ ਨਾਲ ਕਈ ਵਾਰ ਲੋਕਾਂ ਨੇ ਉਹਨਾਂ ਨੂੰ ਬਾਰੇ ਦੱਸਿਆ ਹੈ ਪਰ ਕੂੜਾ ਹੁਣ ਕੀ ਅੱਧੀ ਸੜਕ ਤੇ ਆ ਗਿਆ ਹੈ ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਗਿਆ ।






Login first to enter comments.