पंजाब में किसानों का बड़ा प्रदर्शन, इस दिन बंद करेंगे नेशनल हाईवे
ਦਾਦਰਾ ਗੋਤਰ ਦੇ ਲੋਕਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਂਬਰਾ ਜਲੰਧਰ ਵਿਖੇ ਬਾਬਾ ਮੋਹਕਮ ਸ਼ਾਹ ਦੇ ਦਰਬਾਰ ਵਿਖੇ ਮੇਲਾ ਲਗਾਇਆ ਗਿਆ ਜਿਸ ਵਿਚ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਸਗਂਤਾ ਲਈ ਅਟੁੱਟ ਲਗੰਰ ਵੀ ਲਾਇਆ ਗਿਆ, ਸੰਗਤਾਂ ਵੱਲੋਂ ਦਰਗਾਰ ਤੇ ਮੱਥਾ ਚੇਕ ਕੇ ਆਸ਼ੀਰਵਾਦ ਲਿਆ ਲੰਗਰ ਛੱਕਿਆਂ ਅਤੇ ਪ੍ਰੋਗਰਾਮ ਦਾ ਅਨੰਦ ਮਣਿਆ, ਇਸ ਮੇਲੇ ਵਿੱਚ ਸੰਗਤਾਂ ਅਤੇ ਬੱਖ ਖੱਖ ਰਾਜਨੀਤਕ ਪਾਰਟੀ ਦੇ ਲੀਡਰਾਂ ਅਪਣੀ ਸ਼ਮੁਲਿਅਤ ਕੀਤਾ । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਦਾਦਰਾ, ਚੇਅਰਮੈਨ ਹਰਦੇਵ ਕੰਗ, ਮਹੀੰਨਦਰ ਪਾਲ ਦਾਦਰਾ, ਹੁਸ਼ਨ ਲਾਲ ਦਾਦਰਾ ਆਦ ਨੇ ਆਏ ਹੋਏ ਦਾ ਸੰਮਾਨ ਕੀਤਾ ।






Login first to enter comments.