Friday, 30 Jan 2026

ਅਰਬਨ ਸਟੇਟ ਜੋ ਫਾਟਕ ਬੰਦ ਹੋਏ ਨੇ ਉੱਥੇ ਪਹੁੰਚੇ ਹਲਕਾ ਕੈਂਟ ਇੰਚਾਰਜ ਅਤੇ ਇੰਪਰੂਮ ਟਰਸਟ ਦੇ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਮੌਕੇ ਤੇ ਪਹੁੰਚੇ ਥ।

ਲੋਕਾਂ ਦੀ ਦਿੱਕਤ ਸੁਣੀ ਉਹਨਾਂ ਨੇ ਕਿਹਾ ਜਲਦ ਹੀ ਰੇਲਵੇ ਵਿਭਾਗ ਨਾਲ ਗੱਲਬਾਤ ਕਰਕੇ ਅਤੇ ਡੀਸੀ ਸਾਹਿਬ ਨਾਲ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਗੱਲ ਰੱਖਣਗੇ ।|
 

ਸਲੰਧਰ ਅੱਜ ਮਿਤੀ 15 ਮਈ ਸੋਨੂੰ) :ਅਰਬਨ ਅਸਟੇਟ ਫੇਸ ਟੂ ਦੇ ਬੰਦ ਹੋਏ ਰੇਲਵੇ ਫਾਟਕ ਦੀ ਸਮੱਸਿਆ ਨੂੰ ਦੇਖਦੇ ਹੋਏ ਰਾਜਵਿੰਦਰ ਕੋਰ ਥਿਆੜਾ  ਏ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਡੀ ਸੀ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਹੈ! ਕੱਲ ਫਿਰ ਡੀ ਸੀ ਸਾਹਬ ਤੇ ਕਮਿਸ਼ਨਰ ਕਾਰਪੋਰੇਸ਼ਨ ਨਾਲ ਮਿਟਿਗ ਕੀਤੀ ਜਾਵੇਗੀ ! ਇਸ ਸਮੱਸਿਆ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ! ਤਾ ਜੋ ਲੋਕਾ ਨੂੰ ਆ ਰਹੀ ਦਿੱਕਤ ਦੂਰ ਕੀਤੀ ਜਾਵੇ ! ਹਲਕਾ ਕੈਂਟ ਦੇ ਲੋਕ ਮੇਰਾ ਪਰਿਵਾਰ ਹਨ! ਉਹਨਾਂ ਨੂੰ ਕੋਈ ਮੁਸ਼ਕਿਲ ਆਵੇ ਤਾਂ ਮੈਂ ਸਮਝਾਂਗੀ ਇਹ ਮੁਸ਼ਕਿਲ ਮੇਰੀ ਹੈ! ਹਲਕੇ ਦੇ ਵਿਧਾਇਕ ਪਰਗਟ ਸਿੰਘ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ! ਇਹ ਸਭ ਇਹਨਾਂ ਦਾ ਹੀ ਕੀਤਾ ਕਰਾਇਆਹੈ! ਲੋਕ ਸਭ ਜਾਣਦੇ ਹਨ! ਲੋਕ ਅਗਲੀ ਵਾਰ ਇਹਨਾਂ ਨੂੰ ਮੋਕਾ ਨਹੀ ਦੇਣਗੇ! ਇਹ ਹਲਕਾ ਕੈਂਟ ਦੇ ਲੋਕਾਂ ਨਾਲ ਹੀ ਧੋਖਾ ਕਰ ਰਹੇ ਹਨ!
ਹਲਕੇ ਕੈਟ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਮੈਂ ਹਮੇਸ਼ਾ ਖੜੀ ਰਹਾਗੀ ਇਸ ਮੋਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਭਾਸ਼ ਭਗਤ ਪਰਨੀਤ ਸਿੰਘ ਰਮੇਸ਼ ਮਹਿਦਰੂ ਤੇ ਆਸ ਪਾਸ ਦੇ ਲੋਕ ਹਾਜ਼ਰ ਸਨ!


40

Share News

Login first to enter comments.

Latest News

Number of Visitors - 133434