Sun, 03 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

75 A ਗਾਰਡਨ ਕਾਲੋਨੀ ਦੇ ਨਿਵਾਸੀਆਂ ਵੱਲੋਂ 08 ਦਸੰਬਰ ਦੇ ਧਰਨੇ ਲਈ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਨੂੰ ਤਨ ਮਨ ਧਨ ਨਾਲ ਦਿੱਤਾ ਗਿਆ ਸਮਰਥਨ ।

*75 A ਗਾਰਡਨ ਕਾਲੋਨੀ ਦੇ ਨਿਵਾਸੀਆਂ ਵੱਲੋਂ 08 ਦਸੰਬਰ ਦੇ ਧਰਨੇ ਲਈ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਨੂੰ ਤਨ ਮਨ ਧਨ ਨਾਲ ਦਿੱਤਾ ਗਿਆ ਸਮਰਥਨ ਨਾਲ ਕਿਹਾ ਕਿ ਆਪਣੇ ਕੰਮਕਾਜ ਬੰਦ ਕਰਕੇ ਪਰਿਵਾਰਾਂ ਸਹਿਤ ਵੱਡੀ ਗਿਣਤੀ ਬੈਠਣਗੇ ਃ ਜਥੇਦਾਰ ਜਗਜੀਤ ਸਿੰਘ ਗਾਬਾ ਜਸਵਿੰਦਰ ਸਿੰਘ ਸਾਹਨੀ ,ਵਰਿੰਦਰ ਮਲਿਕ ਮਨਮੀਤ ਸਿੰਘ ਸੋਢੀ*

ਜਲੰਧਰ ਅੱਜ ਮਿਤੀ 8 ਦਸੰਬਰ (ਸੋਨੂੰ ਬਾਈ) : ਧਰਨੇ ਦੇ ਸਬੰਧ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ  ਨਗਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।  ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰਦੁਆਰਾ ਤੇਗ਼ ਬਹਾਦਰ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਜਗਜੀਤ ਸਿੰਘ ਗਾਬਾ ਜੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ  ਰਜਿ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ,ਚੇਅਰਮੈਨ ਸ੍ਰ ਵਰਿੰਦਰ ਮਲਿਕ,ਜਨਰਲ ਸਕੱਤਰ ਮਨਮੀਤ ਸਿੰਘ ਸੋਢੀ ਕਰਨਲ ਅਮਰੀਕ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਲਗਾਤਾਰ ਅੱਠਵੇਂ ਦਿਨ 75 A ਗਾਰਡਨ ਕਾਲੋਨੀ ਦੇ ਸਮੂਹ ਨਗਰ ਨਿਵਾਸੀਆਂ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ।75 Aਗਾਰਡਨ ਕਾਲੋਨੀ ਨਗਰ ਨਿਵਾਸੀਆਂ ਨੇ ਇੱਕਜੁਟ ਹੋ ਕੇ ਵੱਧ ਚੜ ਕੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃਦੇ ਮੈਬਰਾਨ ਨੂੰ ਪੂਰਨ ਸਹਿਯੋਗ ਅਤੇ ਭਰੋਸਾ ਦਿੱਤਾ ਗਿਆ 8 ਦਸੰਬਰ 2024 ਦਿਨ ਐਤਵਾਰ ਪਰਿਵਾਰਾਂ ਸਹਿਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੋਕੇ ਤੇ  ਵਿਵੇਕ ਭਾਰਦਵਾਜ ਅਰਵਿੰਦਰ ਸਿੰਘ ਸੁਨੀਲ ਚੋਪੜਾ ਰਾਮ ਪ੍ਰਕਾਸ਼ ਗੰਭੀਰ ਐਸ ਐਸ ਸਮਲੋਕ ਜਗਦੀਪ ਸਿੰਘ ਨੰਦਾ ਅਸ਼ੋਕ ਵਰਮਾ ਜੀ  ਐਸ ਚੋਪੜਾ ਗੁਰਮੇਲ ਸਿੰਘ  ਰਤਨ ਸਿੰਘ ਅਨਿੱਤ ਵਾਲੀਆਂ ਹਰਪ੍ਰੀਤ ਸਿੰਘ ਰਿਸ਼ੂ ਨਰਿੰਦਰ ਨੈਬ ਵਿਨੈ ਸ਼ਰਮਾ ਰਾਕੇਸ਼ ਥਾਪਰ ਚਰਨਜੀਤ ਸਿੰਘ ਤੁਲੀ ਹਰੀ ਸਿੰਘ  ਦੇ ਐਸ਼ ਮਿਗਲਾਨੀ ਕਰਨਦੀਪ ਸਿੰਘ ਐਚ ਐਸ਼ ਗਿੱਲ ਮਨਦੀਪ ਸਿੰਘ ਗੁਗੂ ਪ੍ਰਦੀਪ ਸਿੰਘ ਅਸ਼ਵਨੀ ਕੁਮਾਰ ਅਮਰਜੀਤ ਸਿੰਘ ਦਮਨਜੀਤ ਸਿੰਘ ਰਾਹੁਲ ਮਦਾਨ ਅਨਿਲ ਸਲੂਜਾ ਹਰਸੀਰਤ ਸਿੰਘ ਸਾਹਨੀ ਭੁਪਿੰਦਰ ਸਿੰਘ ਪਰਮਿੰਦਰ ਸਿੰਘ ਸੁਖਦੇਵ ਸਿੰਘ ਸੇਖਰ ਵਰਮਾ ਪ੍ਰੇਮ ਸ਼ਰਮਾ ਜਸਵਿੰਦਰ ਸਿੰਘ  ਸਮੇਤ ਜਿੱਥੇ ਨੇ ਹਿੱਸਾ ਲਿਆ।75A ਗਾਰਡਨ ਕਾਲੋਨੀ ਦੇ ਵਸਨੀਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ । 75 A ਗਾਰਡਨ ਦੇ ਸਮੂਹ ਨਿਵਾਸੀਆਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਨੂੰ ਸਮਰਥਨ ਦਿੰਦੇ ਹੋਏ ਕਿਹਾ ਗਿਆ ਅੱਠ ਦਸੰਬਰ ਧਰਨੇ ਵਿੱਚ ਪਰਿਵਾਰਾਂ ਸਹਿਤ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।ਅੱਜ 05 ਦਸੰਬਰ 75 A 61 ਅਤੇ 60 Garden ਦੇ ਨਿਵਾਸੀਆਂ ਜਲੰਧਰ ਵਿਖੇ ਰਾਤ 07:00 ਵਜੇ ਨਗਰ ਨਿਵਾਸੀਆਂ ਨੂੰ ਮਿਲਕੇ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ । 

 


117

Share News

Comments

No comments yet.



Latest News

Number of Visitors - 156065