ਟਿਕਟ ਨਾਂ ਮਿਲਣ ਤੇ ਕਰ ਸਕਦੇ ਹਨ ਅਪਣੀ-ਅਪਣੀ ਪਾਰਟੀ ਦਾ ਨੁਕਸਾਨ ।
ਨਗਰ ਨਿਗਮ ਉਤਾਰ ਸਕਦੀ ਹੈ ਇਹਨਾ ਦੇ ਬੋਰਡ ।
ਜਲੰਥਰ ਅੱਜ ਮਿਤੀ 07 ਦਸੰਬਰ (ਸੋਨੂੰ ਬਾਈ) : ਸ਼ਹਿਰ ਵਿੱਚ ਸਾਰੀਆਂ ਪਾਰਟੀਆਂ ਦੇ ਨਿਗਮ ਚੋਣਾਂ ਲੜਨ ਲਈ ਚਾਹਵਾਨ ਅੱਪਣੀ ਅਪਣੀ ਅਰਜ਼ੀਆਂ ਅਪਣੇ-ਅਪਣੇ ਪ੍ਰਧਾਨਾਂ ਨੂੰ ਦੇ ਰਹੇ ਹਨ।
ਨਗਰ ਨਿਗਮ ਦੀਆਂ ਚੋਣਾਂ ਤਾਰੀਖ਼ਾਂ ਨੰ ਲੈ ਕੇ ਕਿਆਸ ਲਾਏ ਜਾ ਰਹੇ ਹਨ ਕਿ ਚੋਣਾਂ ਦਸੰਬਰ ਜਾਂ ਜਨਵਰੀ ਹੋਣਗੀਆਂ ਅੱਤੇ ਅਜੇ ਤੱਕ ਪੰਜਾਬ ਚੋਣ ਕਮਿਸ਼ਨ ਨੇ ਕੋਈ ਤਾਰੀਖ਼ਾਂ ਦਾ ਐਲਾਨ ਕਰਨਾ ਬਾਕੀ ਹੈ ਚਾਹਵਾਨਾਂ ਨੇ ਅਪਣੇ- ਅਪਣੇ ਉਮੀਦਵਾਰ ਵਜੋਂ ਅਪਣੇ ਬੋਰਡ ਬਜ਼ਾਰਾਂ ਵਿੱਚ ਲਾ ਦਿੱਤੇ ਹਨ । ਚੋਣਾਂ ਵਿਚ ਅਪਣੇ ਕਦਮ ਉਮੀਦਵਾਰ ਵਜੋਂ ਵਧਾਵ ਤੋਂ ਬਾਅਦ ਟਿਕਟ ਨਾਂ ਮਿਲਣ ਤੇ ਅਪਣੀ-ਅਪਣੀ ਪਾਰਟੀ ਦੀ ਨੁਕਸਾਨ ਕਰ ਸਕਦੇ ਹਨ।
ਦੁਸਰੀ ਇਹਨਾਂ ਤੇ ਨਿਗਮ ਕਾਰਵਾਈ ਕਰਕੇ ਬੋਰਡ ਉਤਾਰ ਸਕਦੇ ਹੁਨ।
Login first to enter comments.