Wed, 05 Aug 2026
Post Details

ਆਸ਼ਾ ਕੋੰਡਲ ਨੇ ਵਾਰਡ ਨੰ 61 ਤੋਂ ਆਮ ਆਦਮੀ ਪਾਰਟੀ ਦੇ ਟਿਕਟ ਲਈ ਦਿੱਤੀ ਅਰਜ਼ੀ ।

ਜਲੰਧਰ ਅੱਜ ਮਿਤੀ 04 ਦਸੰਬਰ (ਸੋਨੂੰ ਬਾਈ) : ਅੱਜ ਸਰਕਟ ਹਾਊਸ  ਵਿਖੇ ਆਸ਼ਾ ਕੋੰਡਲ ਨੇ ਵਾਰਡ ਨੰ 61 ਤੋਂ ਕੋਂਸਲਰ ਦੀ ਟਿਕਟ ਲਈ ਅਪਣੀ ਦਾਅਵੇਦਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ ਕੋਲ ਫਾਰਮ ਜਮਾ ਕਰਵਾ ਕੇ ਕੀਤੀ । 

Comments

No comments yet.



Latest News

Number of Visitors - 191890