Wed, 05 Aug 2026
Post Details

ਯੁਨੀਅਨ ਲੀਡਰ ਬੰਟੂ ਸਭਰਵਾਲ ਨੇ ਅਪਣੇ ਜਨਮ ਦਿਨ ਦਾ ਕੇਕ ਕੱਟਿਆ।

ਨਗਰ ਨਿਗਮ ਦੇ ਕਮਿਸ਼ਨਰ ਅੱਤੇ ਹੋਰ ਯੁਨੀਅਨ ਲੀਡਰ ਰਹੇ ਮਾਜੂਦ।

ਜਲੰਧਰ ਅੱਜ ਮਿਤੀ 14 नवंबर (सोनू) : ਬੰਟੂ ਸਭਰਬਾਲ ਦੇ ਜਨਮ ਦਿਨ ਤੇ ਵਧਾਈ ਦੇਣ ਪਹੰਚੇ ਸਾਥੀ। ਇਸ ਮੋਕੇ ਤੇ ਬੰਟੂ ਸਭਰਵਾਲ ਨੇ ਜਨਮ ਦਿਨ ਦਾ ਕੇਕ ਕੱਟਿਆ। ਇਸ ਮੋਕੇ ਤੇ ਨਗਰ ਨਿਗਮ ਕਮੀਸ਼ਨਰ ਗੋਤਮ ਜੈਨ, ਸੁਦੇਸ਼ ਵਿੱਜ, ਸ਼ਮੀ ਲੂਥਰ, ਰਿਮਪੀ ਕਲਿਆਣ,ਵਿਨੋਦ ਮੰਦੀ, ਵਿਨੋਦ ਗਿਲ, ਹਰੀਸ਼ ਸਭਰਵਾਨ ਪਪੂ, ਹੈਪੀ ਥਾਪਰ, ਰਵੀ ਗਰੇਵਾਲ,ਰਿਕੀ ਸਭਰਵਾਲ ਆਦ ਮੋਜੂਦ ਸੰਨ। 

 

Comments

No comments yet.



Latest News

Number of Visitors - 191880