Wed, 05 Aug 2026
Post Details

ਵਾਰਡ ਨੰਬਰ 78 ਦੇ ਹਾਲਾਤ ਖਸਤਾ, ਜਗਦੀਸ਼ ਸਮਰਾਏ ਦਾ ਨੰਬਰ 1 ਦੀ ਬਾਅਦਾ ਨਿਕਲਿਆ ਝੁੰਠਾ। 


ਜਲੰਧਰ ਅੱਜ ਮਿਤੀ 14,ਨਬੰਵਰ (ਸੇਨੂੰ ਬਾਈ) ਵਾਰਡ ਨੂੰ 78 ਜਿਸ ਵਿੱਚ ਕੂੜੇ ਦੇ ਢੇਰ, ਨਾਲਾ ਜਾਮ ਤੇ ਸਡ਼ਕਾਂ ਟੁੱਟੀਆਂ ਪਈਆਂ ਹਨ। ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦਾਅਵੇ ਕਰਦਾ ਹੈ ਕਿ ਇਹ ਵਾਰਡ ਜਲੰਧਰ ਦਾ ਨੰਬਰ ਇਕ ਹੈ। ਸਰਕਾਰ ਵਿੱਚ ਹੋਣ ਦੇ ਬਾਵਜੂਦ ਜਗਦੀਸ਼ ਸਮਰਾਏ ਕੰਮ ਕਰਵਾਉਣ 'ਚ' ਹੋਏ ਫੇਲ। 

Comments

No comments yet.



Latest News

Number of Visitors - 191880