Sun, 03 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਜਲੰਧਰ ਸ਼ਹਿਰ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਡਿਆ ਗਿਆ।

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਪੰਜ ਪਿਆਰਿਆਂ ਤੇ ਸੰਗਤਾਂ ਦਾ ਨਿਘਾ ਸਵਾਗਤ ਕੀਤਾ ਗਿਆ |

ਜਲੰਧਰ ਅੱਜ ਮਿਤੀ 13 (ਸੋਨੂੰ ਬਾਈ) :ਕੱਲ  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਪੰਜ ਪਿਆਰਿਆਂ ਤੇ ਸੰਗਤਾਂ ਦਾ ਨਿਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਢੀਂਡਸਾ,ਰਣਜੀਤ ਸਿੰਘ ਰਾਣਾ, ਅਮਰਜੀਤ ਸਿੰਘ ਮਿੱਠਾ,ਅਵਤਾਰ ਸਿੰਘ ਘੁੰਮਣ,ਗੁਰਬਚਨ ਸਿੰਘ ਮੱਕੜ,ਮਨਿੰਦਰਪਾਲ ਸਿੰਘ ਗੁੰਬਰ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ,ਭਜਨ ਲਾਲ ਚੋਪੜਾ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਅਰੁਣ ਕੁਮਾਰ,ਅਮ੍ਰਿਤਬੀਰ ਸਿੰਘ, ਦਲਵਿੰਦਰ ਸਿੰਘ ਬੜਿੰਗ, ਸਰਬਜੀਤ ਸਿੰਘ ਪਨੇਸਰ,ਸਤਿੰਦਰ ਸਿੰਘ ਪੀਤਾ, ਆਬਿਦ ਹਸਨ ਸਲਮਾਨੀ, ਗੁਰਪ੍ਰੀਤ ਸਿੰਘ ਸਚਦੇਵਾ, ਜਗਜੀਤ ਸਿੰਘ ਖਾਲਸਾ, ਫੁੰਮਣ ਸਿੰਘ, ਬਲਜੀਤ ਸਿੰਘ ਲਾਇਲ, ਮਹਿੰਦਰ ਸਿੰਘ ਗੋਲੀ, ਗਿਆਨ ਸਿੰਘ ਮਿੱਠੂ ਬਸਤੀ, ਅਜੀਤ ਸਿੰਘ ਮਿੱਠੂ ਬਸਤੀ, ਪ੍ਰੀਤਮ ਸਿੰਘ ਮਿੱਠੂ ਬਸਤੀ,ਬਲਜੀਤ ਸਿੰਘ ਸੈਣੀ, ਅਵਤਾਰ ਸਿੰਘ ਸੈਂਹਬੀ,ਹਕੀਕਤ ਸਿੰਘ ਸੈਣੀ, ਜਸਬੀਰ ਸਿੰਘ ਵਾਲੀਆ, ਅਮਰਜੀਤ ਸਿੰਘ ਬਸਰਾ, ਗੁਰਮੀਤ ਸਿੰਘ ਬਸਰਾ,ਪ੍ਰਮਿੰਦਰ ਸਿੰਘ ਸੰਤ ਨਗਰ, ਹਰਜਿੰਦਰ ਸਿੰਘ ਢੀਂਡਸਾ,ਲਖਵਿੰਦਰ ਕੌਰ, ਤਜਿੰਦਰ ਕੌਰ, ਮੰਗਾ ਸਿੰਘ ਮੁਧੜ, ਅੰਗਰੇਜ਼ ਸਿੰਘ, ਰਣਜੀਤ ਸਿੰਘ ਘੁੰਮਣ, ਪ੍ਰਮਦੀਪ ਸਿੰਘ ਗੁੰਬਰ, ਚਰਨਜੀਤ ਸਿੰਘ ਲਾਲੀ, ਜਸਬੀਰ ਸਿੰਘ ਲਾਡੀ, ਗੁਰਮੀਤ ਸਿੰਘ ਮੀਤਾ, ਠੇਕੇਦਾਰ ਰਘਬੀਰ ਸਿੰਘ, ਬਲਵਿੰਦਰ ਸਿੰਘ ਜੱਬਲ,ਮਹੇਸ਼ਇੰਦਰ ਸਿੰਘ ਧਾਮੀ, ਗਗਨਦੀਪ ਸਿੰਘ ਨਾਗੀ, ਅਮਰਜੀਤ ਸਿੰਘ ਬਰਮੀ, ਜਸਵਿੰਦਰ ਸਿੰਘ ਭੰਮਰਾ,ਡਾ ਰਘਬੀਰ ਸਿੰਘ, ਸੁਰਿੰਦਰ ਸਿੰਘ ਐਸ ਟੀ, ਅੰਮ੍ਰਿਤ ਪਾਲ ਸਿੰਘ ਗੁੰਬਰ, ਸੰਦੀਪ ਫੁੱਲ,ਚਰਨਜੀਤ ਸਿੰਘ ਲੁਬਾਣਾ, ਚਰਨਜੀਵ ਸਿੰਘ ਲਾਲੀ, ਤਰਸੇਮ ਭਲਵਾਨ, ਹਰਵਿੰਦਰ ਸਿੰਘ ਚਾਵਲਾ, ਹਰਪ੍ਰੀਤ ਸਿੰਘ ਚੌਹਾਨ, ਤਜਿੰਦਰ ਸਿੰਘ ਉੱਭੀ, ਜਗਦੀਸ਼ ਸਿੰਘ ਮਿੱਠੂ ਬਸਤੀ, ਸੰਤੋਖ ਸਿੰਘ ਸੈਣੀ, ਲਾਲ ਚੰਦ, ਦਲਜੀਤ ਸਿੰਘ ਲੰਮਾ ਪਿੰਡ,ਚਮਨ ਲਾਲ ਪਾਲ, ਆਦਿ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਆਬਿਦ ਹਸਨ ਸਲਮਾਨੀ ਤੇ ਆਲ ਇੰਡੀਆ ਜਮਾਤ ਏ ਸਲਮਾਨੀ ਟ੍ਰਸ੍ਟ ਜਲੰਧਰ ਵਲੋਂ ਫਲ ਫਰੂਟ ਦਾ ਲੰਗਰ ਲਗਾਇਆ ਗਿਆ,ਇਸ ਮੌਕੇ ਹਾਜੀ ਹਸਨ ਸਲਮਾਨੀ, ਮਨਿੰਦਰਪਾਲ ਸਿੰਘ ਗੁੰਬਰ,ਰਿਆਜ਼ ਸਲਮਾਨੀ, ਤਸਲੀਮ ਸਲਮਾਨੀ,ਮੁਜਮਿਲ ਸਲਮਾਨੀ,ਜਵਿਦ ਸਲਮਾਨੀ,ਵਸੀਲ ਸਲਮਾਨੀ,ਸਲਮਾਨ ਸਲਮਾਨੀ, ਆਰਿਫ਼ ਸਲਮਾਨੀ ਆਦਿ ਹਾਜ਼ਰ ਸਨ|


156

Share News

Comments

No comments yet.



Latest News

Number of Visitors - 156046