न्यूजीलैंड में पंजाबियों की भर्ती का विरोध, पुलिस ने प्रदर्शन रोका
ਭਾਰੀ ਗਿਨਤੀ ਵਿੱਚ ਲੋਕ ਅਫਸੋਸ ਪ੍ਰਗਟ ਕਰਨ ਲਈ ਘਰ ਪਹੰਚੇ ।
ਸੰਸਕਾਰ ਕੱਲ 11 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਖੱ ਹੋਵੇਗਾ।
ਜਲੰਧਰ ਅੱਜ ਮਿਤੀ 09 ਨਵੰਬਰ (ਸੋਨੂੰ ਬਾਈ) : ਪੰਜਾਬ ਸਰਕਾਰ ਵਿੱਚ ਚੇਅਰਮੈਨ ਚੰਦਨ ਗਰੇਵਾਲ ਦੀ ਸੱਸ ਅੱਤੇ ਲੱਖਵਿੰਦਰ ਕੁਮਾਰ, ਧਰਮਿੰਦਰ ਕੁਮਾਰ ਅੱਤੇ ਪਵਨ ਕੁਮਾਰ ਦੀ ਮਾਤਾ ਸ੍ਰੀਮਤੀ ਬਿਮਲਾ ਦੇਵੀ ਦਾ ਅੱਜ ਦੇਹਾਂਤ ਹੋ ਗਿਆ। ਉਹਨਾ ਦੀ ਮੇਤ ਦੀ ਖੱਬਰ ਸੁਨਦਿਆਂ ਹੀ ਦੁੱਖ ਪ੍ਰਗਟ ਲਈ ਭਾਰੀ ਗਿਨਤੀ ਵਿੱਚ ਲੀਡਰ, ਕਰਮਚਾਰੀਆਂ ਅੱਤੇ ਹੋਰ ਸ਼ਹਿਰ ਵਾਸੀ ਉਹਨਾ ਦੇ ਘਰ ਪਹੰਚੇ।
ਉਹਨਾ ਦਾ ਅੰਤਿਮ ਸੰਸਕਾਰ ਕੱਲ 10 ਨਵੰਬਰ ਦਿਨ ਐਤਵਾਰ ਨੂੰ ਸਵੇਰੇ 11 ਵਿਜੇ ਮਾਡਲ ਟਾਉਨ ਦੇ ਸ਼ਮਸ਼ਾਨ ਘਾਟ ਮਾਡਲ ਟੀਉਨ ਵਿਖੇ ਹੋਵੇਗਾ।






Login first to enter comments.