Saturday, 31 Jan 2026

ਨਗਰ ਨਿਗਮ ਦੇ ਕਰਮਚਾਰੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਨਿਗਮ ਦੇ ਕਮੀਸ਼ਨਰ ਨਾਲ ਹੋਈ।

ਜਲੰਧਰ ਅੱਜ ਮਿਤੀ 07 ਨਬੰਵਰ (ਸੋਨੂੰ ਬਾਈ) : ਨਗਰ ਨਿਗਮ ਦੀ ਕਰਮਚਾਰੀ ਤਾਲਮੇਲ ਕਮੇਟੀ ਦੇ ਨੇਤਾਵਾਂ  ਨਾਲ ਕਮਿਸ਼ਨਰ  ਗੋਤਮ ਜੈਨ ਨੇ ਕੱਲ ਮੀਟਿੰਗ ਕੀਤੀ ਜਿਸ ਦੀ ਜਾਣਕਾਰੀ ਦਿੰਦੇ ਹੋਏ ਅੱਪਣੇ ਪ੍ਰੈੱਸ ਨੇਟ ਰਾਹੀਂ ਦੱਸਿਆ ਕਿ ਮੀਚਿੰਗ ਵਿੱਤ ਹੇਠ ਲਿੱਖੇ ਫ਼ੈਸਲੇ ਲਏ ਗਏ : -
1. ਸਾਰੇ ਕਰਮਚਾਰੀਆਂ ਦਾ ਸਰਵਿਸ ਰਿਕਾਰਡ ਸਮੇਤ ਆਪਸ਼ਨ ਕੰਨਪਿਉਟਰਾਜਿਡ ਕਰ ਦਿੱਤਾ ਜਾਵੇਗਾ। 
2. ⁠ਕੈਸ਼ਲੈਸ ਸਕੀਮ ਸਰਕਾਰ ਪਧੱਰ ਤੇ ਲੀਗੂ ਹੋਵੇਗੀ। 
3. ⁠ਸਰਵਿਸ ਪ੍ਰੇਵੀਈਡਰ ਵੱਲੋਂ ਰਖੇ ਗਏ ਕਰਮਚਾਰੀ ਫਿਟਰ ਕੁਲੀ, ਕੰਮਪਿਉਟਰ ਡਾਟਾ ਅਪਰੱਟਰ, ਡਰਾਈਵਰ ਅੱਤੇ ਹੋਰ ਦਰਜ਼ੀ ਤਿੱਨ ਚਾਰ ਕਰਮਚਾਰੀ ਨਗਰ ਵਿੱਚ ਕੰਮ ਕਰਕੇ ਪੱਕੇ ਕਰਨ ਲਈ ਵੇਲੇ ਸਹਿਤ ਰਿਪੋਰਟ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਚਾਵੇਗਾ। 
4. ⁠ਸਰਕਾਰ ਲੈਵਲ ਦੀਆਂ ਜਿਹੜੀਆਂ ਮੰਗਾਂ ਹਨ ਉਹ ਸ਼ਿਪਾਰਿਸ ਸਹਿਤ ਮੰਗ ਪੱਤਰ ਭੇਜਿਆ ਜਾਵੇਗਾ ।
5. ⁠ਜਿਹੜੇ ਕਰਮਚਾਰੀ ਨਗਰ ਨਿਗਮ ਦੀਆਂ ਸੇਵਾਵਾਂ ਵਿੱਚ ਵਾਟਰ ਸਪਲਾਈ ਵਿੱਚ ਕੰਮ ਕਰਦੇ ਹਨ ਉਹਨਾਂ ਵਿੱਚੋਂ  ਕਰਮਚਾਰੀ  ਏ ਜੀ ਦੀ ਪੋਸਟ ਤੇ ਲਾਈਟ ਬ੍ਰਾੰਚ ਵਿੱਚ ਕੰਮ ਕਰਨਗੇ। ਜਿਹਨਾ ਨੂੰ ਪੱਕਾ ਗ੍ਰੇਡ ਦੇਣ ਲਈ ਕੱਲ 12 ਵਿਜੇ ਸਿਦੀ ਗਈ ਹੈ।
6. ⁠ ਡਰਾਈਵਰ ਨੂੰ ਪਿਛਲੀ ਤਨਖਾਹ ਦੇਣ ਬਾਰੇ ਵਿੱਚਾਰ ਵਟਾੰਦਰਾ ਕੀਤਾ ਜਾਵੇਗਾ । 
7. ⁠ਮਤਾ ਨੰ 234 ਮਿਤੀ 17/062011 ਯੋਗ ਮਾਲੀਆਂ ਨੂੰ 2017 ਵਿੱਚ ਮੰਦਿਰਾਂ ਆਉਣ ਤੋਂ ਬਾਅਦ ਅੱਤੇ ਇੰਟਰਵਿਉ ਤੋਂ ਬਾਅਦ  ਅੱਤੇ ਭਰਤੀ  ਕੱਲ ਦੀ ਮੀਟਿੰਗ ਵਿੱਚ ਗੱਲਬਾਤ ਕੀਤੀ ਜਾਵੇਗੀ । 
8. ⁠ਕਰਮਚਾਰੀ ਦੀ ਅਚਾਨਕ ਮੋਤ ਹੋਣ ਤੇ ਉਸਦਾ ਬਣਦੀ ਬਕਾਇਆ ਅੱਤੇ ਤਰਸ ਦੇ ਅਧਾਰ ਤੇ 15 ਦਿਨਾਂ ਵਿੱਚ ਨੋਕਰੀ ਦਿੱਤੀ ਜਾਵੇਗੀ। ਇਹ ਸਾਰਾ ਫੈਸਲਾ ਚੰਦਨ ਗਰੇਵਾਲ ਦੀ ਪ੍ਰਧਾਨਗੀ ਵਿੱਚ ਅੱਤੇ ਪਵਨ ਕੁਮਾਰ ਅਗਨੀਹੋਤਰੀ ਚੇਅਰਮੈਨ ਦੀ ਅਗਵਾਈ ਵਿੱਚ  ਮੀਟਿੰਗ ਵਿੱਚ ਕਮੀਸ਼ਨਰ ਨਗਰ ਨਿਗਮ ਨੇ ਫੈਸਲੇ ਲਏ।


191

Share News

Login first to enter comments.

Latest News

Number of Visitors - 135330