ਜਲੰਧਰ ਅੱਜ ਮਿਤੀ 05 ਅਕਤੂਬਰ (ਸੋਨੂੰ ਬਾਈ) : ਸਟ੍ਰੀਟ ਲਾਈਟਾਂ ਦੇ ਵੱਡੇ ਪੈਮਾਨੇ ਤੇ ਸ਼ਿਕਾਇਤਾਂ ਮਿਲਣ ਤੇ ਖੁਦ ਰਾਤ ਸਮੇਂ ਸਟਰ ਲਾਈਟਾਂ ਦਾ ਮੁਆਇਨਾ ਲੈਣ ਲਈ ਫੀਲਡ ਵਿੱਚ ਕਿਨਲੱ ਅੱਤੇ ਉਹਨਾਂ ਨੇ ਬੱਸ ਸਟੈਂਡ, ਗੜਾ ਰੇਡ, ਕੁੱਲ ਰੋਡ, ਅੱਤੇ ਚੁਨ ਮੁੰਨ ਚੋਕ ਦੇ ਆਲੇ ਦੁਬਾਲੱ ਦਾ ਦੋਰਾ ਕੀਤਾ ਉਹਨਾ ਨਾਲ ਐਕਸੀਅਨ ਰਾਮ ਪਾਲ ਅੱਤੇ ਸਟ੍ਰੀਟ ਲਾਈਟ ਦੇ ਠੇਕੇਦਾਰ ਦੇ ਮੁਲਾਜਿਮ ਵੀ ਨਾਲ ਸਨ।






Login first to enter comments.