ਮਿਤੀ 09-11-2024 (ਸ਼ਨੀਵਾਰ) 10-11-2024 (ਐਤਵਾਰ) ਅਤੇ ਮਿਤੀ 23-11- 2024 (ਸ਼ਨੀਵਾਰ) 24-11-2024 (ਐਤਵਾਰ) ਨੂੰ ਪੋਲਿੰਗ ਬੂਥਾਂ ਤੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ।
*ਸ਼ੈਡਿਊਲ/ਹਦਾਇਤਾਂ ਅਨੁਸਾਰ ਮਿਤੀ 09-11-2024 (ਸ਼ਨੀਵਾਰ) 10-11-2024 (ਐਤਵਾਰ) ਅਤੇ ਮਿਤੀ 23-11- 2024 (ਸ਼ਨੀਵਾਰ) 24-11-2024 (ਐਤਵਾਰ) ਨੂੰ ਪੋਲਿੰਗ ਬੂਥਾਂ ਤੇ ਬੀ.ਐਲ.ਓਜ਼ ਦੁਆਰਾ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣੇ ਹਨ ਅਤੇ ਇਹਨਾਂ ਸਪੈਸ਼ਲ ਕੈਂਪਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।*_
_*ਇਸ ਤੋਂ ਇਲਾਵਾ ਸਪੈਸ਼ਲ ਕੈਂਪ ਮਿਤੀਆਂ ਨੂੰ ਪੋਲਿੰਗ ਬੂਥਾਂ ਤੇ ਬੀ.ਐਲ.ਓਜ਼ ਦੀ 100% ਹਾਜ਼ਰੀ ਯਕੀਨੀ ਬਣਾਉਣ ਲਈ EROS/AEROS/Supervisors ਵਲੋਂ ਆਪਣੇ ਪੱਧਰ ਤੇ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਬੀ.ਐਲ.ਓਜ਼ ਦੀ ਮੌਜੂਦਗੀ ਸਬੰਧੀ ਰਿਪੋਰਟ ਅਤੇ ਕੈਂਪਾਂ ਦੌਰਾਨ ਆਮ ਜਨਤਾ/ਵੋਟਰਾਂ ਪਾਸੋਂ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ 6, 6ਏ, 7 ਅਤੇ 8 ਦੀ ਸੂਚਨਾਂ ਨਿਰਧਾਰਿਤ-ਮਿਤੀ ਨੂੰ ਸ਼ਾਮ 5:30 ਵਜੇ ਤੱਕ ਇਸ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।*_
Login first to enter comments.