Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਵਿੱਚ ਅੋਉਟ ਸੋਰਸ ਤੇ ਰੱਖੇ ਜੇਈ, ਐਸ.ਡੀ. ਓ. ਨੂੰ ਪੰਜ ਮਹੀਨੀਆ ਤੋਂ ਨਹੀਂ ਮਿੱਲੀ ਤੰਖਾਹ ।

ਨਿਗਮ ਦੇ ਆਉਟ ਸੋਰਸ ਤੇ ਰੱਖੇ ਜੇਈ, ਐਸਡੀਉ ਦੇਰ ਸ਼ਾਮ ਤੱਕ ਅੱਤੇ ਛੁੱਟੀ ਵਾਲੇ ਦਿਨ ਵੀ ਕਰਦੇ ਹਨ ਕੰਮ। 

ਜਲੰਧਰ ਅੱਜ ਮਿਤੀ 29 ਅਕਤੂਬਰ (ਸੇਨੂੰ ਬਾਈ) : ਦੀਵਾਲੀ ਆਉਨ ਵਾਲੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਕਰਮਚਾਰੀਆਂ ਦੀ ਤਨ੍ਹਖਾਹ ਅਕਤੂਬਰ ਦੇ ਆਖੀਰ ਤੱਕ ਦੇਣ ਦਾ ਫੈਸਲਾ ਕੀਤਾ ਹੈ, ਦੁਜੈ ਨਗਰ ਨਿਗਮ ਦੇ ਆਉਟ ਸੋਰਸ ਦੇ ਮੁਲਾਜ਼ਿਮ ਹਨ ਜਿਨ੍ਹਾ ਨੂੰ ਨਹੀ ਪਿੱਛਲੇ ਪੰਜ ਮਹੀਨੇ ਤਨ੍ਹਖਾਹ ਨਹੀਂ ਮਿਲੀ ਹੈ। ਜਿਸ ਉਹਨਾਂ ਵਿੱਚ ਗੁੱਸਾ ਅੱਤੇ ਨਿਰਾਸ਼ਾ ਸ਼ਾਅ ਰਹੀ ਹਨ, ਇਹ ਦੇਰ ਸ਼ਾਮ ਤੱਕ ਅੱਤੇ ਛੁੱਟੀ ਵਾਲੇ ਦਿਨ ਵੀ ਕੰਮ ਕਰਵਾਈਆ ਜਾਂਦਾ ਹੈ। 

Comments

No comments yet.



Latest News

Number of Visitors - 233814

Share this Post