Saturday, 31 Jan 2026

ਨਗਰ ਨਿਗਮ ਜਲੰਧਰ ਵਲੋ ਮਨਾਇਆ ਜਾ ਰਿਹਾ ਸਫ਼ਾਈ ਪੰਤਰਵਾੜਾ ।

ਕਮਿਨਿਟੀ ਫਸਲਿਟੇਰ ਸਰੋਜ ਕਪੂਰ ਅੱਤੇ ਸੈਨੀਟਰੀ ਇੰਸਪੈਕਟਰ ਅੱਮਨ ਪਲਾਸਟਿਕ ਦੀ ਪਲੋਗਿੰਗ ਡਰਾਈਵ ਚਲਾਈ।

ਜਲੰਧਰ ਅੱਜ ਮਿਤੀ 26 ਅਕਤੂਬਰ (ਸੋਨੂੰ ਬਾਈ) : ਪੀ.ਐਮ.ਡੀ. ਸੀ ਦੇ ਨਿਰਦੇਸ਼ਾ ਅਨੂਸਾਰ ਨਗਰ ਨਿਗਮ ਜਲੰਧਰ ਵੱਲੋਂ ਸਫ਼ਾਈ ਦਾ ਪੰਦੜਵਾੜਾ ਮਨਾਇਆ ਜਾ ਜਿਸ ਦਾ ਉਦਘਾਟਨ ਮਾਨਯੋਗ ਲੋਕਲ ਬਾੱਡੀ ਮੰਤਰੀ ਡਾ. ਰਵਜੋਤ  ਸਿੰਘ ਵੱਲੋਂ ਕੀਤਾ ਗਿਆ ਸੀ।

          ਅੱਜ ਇਸ ਪੰਦੜਵਾੜੇ ਦੇ ਸਬੰਧ ਵਿੱਚ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਪਲਾਸਟਿਕ ਡਰਾਇਵ ਚਲਾਈ ਗਈ ਅੱਤੇ ਸਫਾਈ ਵਾਰਡ ਨੰ 21ਬੀ.ਐਮ.ਸੀ. ਚੋਂਕ   ਨਗਰ ਨਿਗਮ ਦੇ ਰੈਂਕ ਪਿੱਕਰਾਂ ਨੇ ਸਫ਼ਾਈ ਕੀਤੀ ਅੱਤੱ ਇਸ ਦੇ ਆੱਲੱ ਦੁਆਲੇ ਦੁਕਾਨਾਂ ਵਿੱਚ ਲੋਕਾਂ ਨੂੰ ਦੁਕਾਨਾਂ ਦੇ ਬਾਹਰ ਸੁੱਟਣ ਦੀ ਹਦਾਇਤ ਵੀ ਕੀਤੀ 

ਇਸ ਬਾਦ ਨਿਊ ਜਵਾਹਰ ਨਗਰ, ਵਿੱਚ ਪਲਾਸਟਿਕ ਚੁੱਕੀ ਜਿਸ ਨੂੰ ਐਮ ਆਰ ਐਫ ਸੈਂਟਰ ਵਿੱਚ ਜੱਮਾਂ ਕੀਤੀ। ਇਸ ਤੋਂ ਇਲਾਬਾ ਗਵਰਮੈਂਟਲ ਐਲੀਮੈੰਟਰੀ ਸਕੂਲ ਜਵਾਹਰ ਨਗਰ,ਦਾਨਾ ਮੰਡੀ,  ਰੇਲਵੇ ਸਟੇਸ਼ਨ ਜਿੱਥੇ ਸਟੇਸ਼ਨ ਮਾਸਟਰ ਹਰੀ ਪਾਲ, ਅੱਤੇ ਰੇਲਵੇ ਦੇ ਸਫਾਈ ਦੇ ਸਟਾਫ ਨੇ ਪਲਾਸਟਿਕ ਪਲਗਿੰਗ ਕੀਤੀ।  

ਪਲਾਸਟਿਕ ਪਲਕਿੰਗ ਦੀ ਮੁਹਿੰਮ ਵਿੱਚ ਖਾਸ ਤੋਰ ਨਿਗਮ ਦੀ ਫਸਿਲੀਟੱਟਰ ਸਰੇਜ ਕਪੁਰ, ਸੈਨਟਰੀ ਇਸਪੈਕਟਰ ਅੱਮਨ, ਸੁਪਰਵਾਈਜ਼ਰ ਗੋਪਾਲ ਮੋਟੀਵੇਟਰ ਗੁਰਪ੍ਰੀਤ, ਮਨਪ੍ਰੀਤ ਆੱਦ ਅੱਤੇ ਨਿਗਨ ਦੇ ਸਫਾਈ ਸੇਵਕਾਂ ਨੂੰ ਬਡਮੂਲਾ ਯੋਗਦਾਨ ਪਾਇਆ। 

 


194

Share News

Login first to enter comments.

Latest News

Number of Visitors - 135498