Breaking : पीएम मोदी के जालंधर दौरे से पहले कैम्ब्रिज स्कूल को ई-मेल से बम धमकी, बम स्क्वॉयड मौके पर
ਵਾਰਡ ਨੰ: 78 ਵਿੱਚ ਮੋਹੱਲਾ ਗੁਰੂ ਨਾਨਕ ਨਗਰ ਦਾ ਪਾਣੀ ਵਾਲਾ ਟਿਊਰੋਲ ਹਮੇਸ਼ਾ ਹੀ ਖਰਾਬ ਹੋ ਜਾਂਦਾ ਹੈ।
(2) ਵਾਰਡ ਨੰ: 78 ਵਿੱਚ ਅਤੇ ਨਾਲ ਲੱਗਦੇ ਮੋਹੱਲਿਆਂ ਵਿੱਚ ਨਵੇਂ ਟਿਊਵਲਾਂ ਦੇ ਬੋਰ ਹੋ ਚੁੱਕੇ ਹਨ, ਉਹਨਾਂ ਵਿੱਚ ਨਵੀਂਆਂ ਮੋਟਰਾਂ ਪਾਉਣ ਅਤੇ ਚਲਾਉਣ ਸੰਬੰਧੀ।
ਜਲੰਧਰ ਅੱਜ ਮਿਚੀ 25 ਅਕਤੂਬਰ (ਸੋਨੂੰ ਬਾਈ) :- ਸਾਬਕਾ ਕੋਂਸਲਰ ਜਗਦੀਸ਼ ਸਮਰਾਏ ਸੁੰਯੁਕਤ ਕਮਾਸ਼ਨਰ ਨਗਰ ਨਿਗਮ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਤੋਂ ਪਹਿਲਾਂ 4-5 ਮੰਗ ਪੱਤਰ ਅਤੇ ਮੌਖਿਕ ਤੌਰ ਪਰ ਆਪ ਜੀ ਭਾਗ ਦੇ ਚੁੱਕਾ ਹਾਂ, ਪਰ ਅੱਜ ਤੱਕ ਇਸ ਸਬੰਧੀ ਪੂਰੀ ਤਰ੍ਹਾਂ ਨਾਲ ਕੋਈ ਵੀ ਸੁਣਵਾਈ ਅਤੇ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀ ਕੀਤਾ ਗਿਆ। ਉਹਨਾ ਨੇ ਕਿਹਾ ਕਿ ਗੁਰੂ ਨਾਨਕ ਨਗਰ ਵਿੱਚ ਲੱਗੇ ਹੋਏ ਟਿਊਵੈਲ ਦੀ ਮੋਟਰ ਸਾਲ 2006 ਤੋਂ ਲਗਾਤਾਰ ਚੱਲ ਰਹੀ ਹੈ। ਤਕਰੀਬਲ 18 ਸਾਲ ਹੋ ਚੁੱਕੇ ਹਨ। ਇਹ ਮੋਟਰ ਮਹੀਨੇ ਵਿੱਚ 2-3 ਬਾਰ ਖਰਾਬ ਹੋ ਜਾਂਦੀ ਹੈ। ਜਿਸ ਦੇ ਨਾਲ 3 ਮੋਹਲੇ ਗੁਰੂ ਨਾਨਕ ਨਗਰ, ਰਤਨ ਨਗਰ, ਸ਼ਾਮ ਨਗਰ ਦੇ ਲੋਕ ਪਰੇਸ਼ਾਨ ਹੋ ਜਾਂਦੇ ਹਨ, ਅਤੇ ਬਹੁਤ ਸਾਰੇ ਫੋਨ ਅਤੇ ਮੈਸੇਜ ਕਰਨ ਅਤੇ ਜਾ ਕੇ ਮਿਲਨ ਤੋਂ ਬਾਅਦ ਮੋਟਰ ਠੀਕ ਕਰਨ ਦੀ ਪਰਿਕ੍ਰਿਆ ਸ਼ੁਰੂ ਹੁੰਦੀ ਹੈ। ਇਲਾਕੇ ਦੇ ਠੇਕੇਦਾਰ ਵੱਲੋਂ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਜਾਂਦੀ। 3-4 ਦਿਨਾਂ ਦਾ ਸਮਾਂ ਲਗਾ ਦਿੱਤਾ ਜਾਂਦਾ ਹੈ। ਇਸ ਠੇਕੇਦਾਰ ਦਾ ਕੰਮ ਸਹੀ ਨਹੀਂ ਹੈ। ਕਿਰਪਾ ਕਰਕੇ ਇਸ ਇਲਾਕੇ ਦੇ ਠੇਕੇਦਾਰ ਨੂੰ ਬਦਲਿਆ ਜਾਵੇ ਜੀ। ਮੋਹੱਲੇ ਵਿੱਚ ਟੈਂਕਰ ਨਾਲ ਵੀ ਪਾਣੀ ਦੀ ਸਪਲਾਈ ਨਹੀਂ ਕੀਤੀ ਜਾਂਦੀ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਕਰਕੇ ਇਸ ਟਿਊਵੈਲ ਦੀ ਮੋਟਰ ਨੂੰ ਜੋ ਕਿ ਬਾਰ-ਬਾਰ ਖਰਾਬ ਹੋ ਜਾਂਦੀ ਹੈ, ਨੂੰ ਬਦਲ ਕੇ ਨਵੀਂ ਮੋਟਰ ਲਗਾਈ ਨਵੇਂ ਟਿਊਬਲਾ ਦੇ ਬੋਰ ਜੋ ਕਿ ਮਹੱਲਾ ਰਤਨ ਨਗਰ, ਸ਼ਾਮ ਨਗਰ, ਨਿਊ ਅਮਰ ਨਗਰ, ਸ਼ਿਵ ਨਗਰ ਜੋ ਕਿਜਾਂ ਤੋਂ ਹੋ ਚੁੱਕੇ ਹਨ, ਜਾਂ ਥੋੜਾ-ਬਹੁਤ ਕੰਮ ਰਹਿੰਦਾ ਹੈ, ਉਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਅਤੇ ਉਹਨਾ ਟਿਊਵੈਲਾ ਵਿਚ ਨਵੀਂਆਂ ਮੋਟਰਾਂ ਪਾਈਆਂ ਜਾਣ। ਜਿਸ ਨਾਲ ਮੋਹਲ ਦੇ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਚਾਹਨ ਮਿਲ ਸਕੇ। ਇਹਨਾਂ ਮੋਹੱਲਿਆਂ ਵਿੱਚ ਪਾਣੀ ਦੀ ਸਮੱਸਿਆ ਆਏ ਦਿਨ ਬਣੀ ਰਹਿੰਦੀ ਹੈ। ਜੋ ਕਿ ਲੋਕਾਂ ਲਈ ਬਹੁਤ ਹੀ ਜਿਆਦਾ ਪਰੇਸ਼ਾਨੀ ਦੀ ਕਾਰਣ ਬਣਦੀ ਹੈ। ਜਗਦੀਸ਼ ਸਮਰਾਏ ਕਿਹਾ ਕਿ ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦਾ ਜਲਦੀ ਤੋਂ ਜਲਦੀ ਹਲ ਕੀਤਾ ਜਾਵੇ ਤਾਂ ਜੋ ਵਾਰਡ ਨੰ: 18 ਵਿੱਚ ਪੈਂਦੇ ਮੋਹੱਲਿਆਂ ਦੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਡਾਨੀ ਤੋਂ ਨਿਜਾਤ ਮਿਲ ਸਕੇ।






Login first to enter comments.