Breaking : पीएम मोदी के जालंधर दौरे से पहले कैम्ब्रिज स्कूल को ई-मेल से बम धमकी, बम स्क्वॉयड मौके पर
ਕਲੋਨੀ ਵਾਸੀਆਂ ਦੇ ਬਫੱਦ ਨੇ ਮੁਹੱਲੇ ਦੀਆਂ ਦੀਆਂ ਸਮਸਿਆਂ ਨੂੰ ਲੈਕੇ ਕੀਤੀ ਕਮਿਸ਼ਨਰ ਗੋਤਮ ਨਾਲ ਮੀਟਿੰਗ।
ਜਲੰਧਰ ਅੱਜ ਮਿਤੀ 18 ਅੱਕਤੂਬਰ (ਸੋਨੂੰ ਬਾਈ) : ਕਲੋਨੀ ਗ੍ਰੇਟਲ ਕੈਲਾਸ਼ ਦੇ ਨਿਵਾਸੀ ਟਿਉਵਲ ਖ਼ਰਾਬ ਹੋਣ ਕਰੇ ਆ ਰਹੀ ਪਾਣੀ ਸਮੱਸਿਆ, ਸੀਵਰ ਜਾਮ, ਸਫ਼ਾਈ ਇਲਾਕੇ ਦੀਆਂ ਖ਼ਰਾਬ ਸਟਰ੍ਰੀਟ ਲਾਇਟ ਸ਼ਮਸ਼ਿਆਵਾਂ ਨੂੰ ਗੋਤਮ ਜੈਨ ਕਮੀਸ਼ਨਰ ਨੂੰ ਸਮਾਰਟ ਸਿੱਟੀ ਦਫ਼ਤਰ ਜਾ ਕੇ ਮਿਲਿਆ ਅੱਤੇ ਸਮਸਿਆਵਾਂ ਦਾ ਜਲਦੀ ਹੀ ਹੱਲ ਕਰਨ ਦੀ ਮੰਗ ਕੀਤੀ।
ਡੈਲੀਗੇਚ ਨਾਲ ਸਾਬਕਾ ਐਮ. ਐਲ. ਏ ਕੇਡੀ ਭੰਡਾਰੀ,ਵਰਿੰਦਰ ਚੋਹਾਨ, ਕੁਲਜੀਤ ਅਯੁਰ ਵੈਦਿਆ,ਪ੍ਰਵੇਸ਼, ਰਾਜੇਸ਼ ਚੱਢਾ ਆਦ ਸ਼ਾਮਿਲ ਸੰਨ।






Login first to enter comments.