ਸਾਬਕਾ ਮੰਤਰੀ ਭਗਤ ਚੁੰਨੀ ਲਾਲ ਜੀ ਦੀ ਸ਼ਰਧਾਂਜਲੀ ਸਭਾ 20 ਸਤੰਬਰ ਦਿਨ ਐਤਵਾਰ ਬਸਤੀ ਪੀਰ ਨੂੰ MS ਫਾਰਮ ਵਿਖੇ ਹੋਵੇਗੀ ।
Jalandhar:- ਜਲੰਧਰ ਜ਼ਿਮਨੀ ਚੋਣ ਕਾਂਗਰਸ ਦੇ ਉਮੀਦਵਾਰ ਨੇ ਜਿਲਾ ਬਾਰ ਐਸ਼ੇਸਿਏਸ਼ਨ ਵਿੱਚ ਗਏ ਵੋਟਾਂ ਮੰਗਣ, ਉਹਨਾਂ ਨੇ ਕੇ ਕਾਂਗਰਸ ਵੱਲੋਂ ਕੀਤੇ ਕੰਮਾਂ ਕੀਤੇ ਬਾਰੇ ਜਾਣਕਾਰੀ ਦਿੱਤੀ ਇਸ ਮੋਕੇ ਤੇ ਬਾਰ ਐਸ਼ੈਸ਼ਿਏਸਨ ਫ਼ੀਸ ਆਦਿਤਿਆ ਜੈਨ ਨੇ ਕੀਤਾ ਸਵਾਗਤ ਇਸ ਮੌਕੇ ਤੇ ਬਾਰ ਦੇ ਸਾਬਕਾ ਪ੍ਰਧਾਨ ਉਮ ਪ੍ਰਕਾਸ਼, ਸਕੱਤਰ ਹਰਿ਼ਸ਼ ਕੋਹਲੀ, ਐਡਵੋਕੇਟ ਮਧੁ ਰਚਨਾ, ਸਂਜੀਵ ਸ਼ਰਮਾ, ਕਰਮਪਾਲ ਸਿੰਘ, ਕੰਵਰ ਉਪਿੰਦਰ ਠਾਕੁਰ ਆਦ ਮੌਜੂਦ ਸਨ।





Comments
No comments yet.