Sat, 20 Jun 2026

ਸਾਗਰ ਸੱਗੀ ਨੇ ਭਗਵਾਨ ਬਾਲਮੀਕ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਰਿਸ਼ੀ ਨਗਰ ਵਿੱਚ ਲਾਈਆਂ ਲੰਗਰ।

ਸਾਗਰ ਦੇ ਲਾਏ ਹੋਏ ਲੰਗਰ ਤੇ ਨਗਰ ਨਿਗਮ ਯੁਨੀਅਨ ਦੇ ਨੇਤਾ ,ਕਾਂਗਰਸ ਜਿੱਲਾ ਪ੍ਰਧਾਨ ਰਾਜਿੰਦਰ ਬੇਰੀ ਅੱਤੇ  ਭਾਜਪਾ ਨੇਤਾ ਸ਼ਾਮਿਲ ਹੋਏ।

ਜਲੰਧਰ ਅੱਜ ਮਿਤੀ 28 ਅਕਤੂਬਰ (ਸੇਨੂੰ ਬਾਈ) : ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਨੰ ਸਮ੍ਰਪਿਤ ਲੰਗਰ ਰੇਲਵੇ ਸਟੇਸ਼ਨ ਨੇੜੇ ਰਿਸ਼ੀ ਨਗਰ ਵਿੱਖੱ ਇੱਕ ਵਿਸ਼ਾਲ ਲੰਗਰ ਸਾਗਰ ਸੱਗੀ ਵੱਲੋਂ ਲਗਾਇਆ ਗਿਆ, ਜਿਸ ਵਿੱਚ ਕਾਂਗਰਸ ਦੇ ਜਿਲਾ ਪ੍ਰਧਾਨ ਰਾਜਿੰਦਰ ਬੇਰੀ, ਭਾਜਪਾ ਦੇ ਅੱਸ਼ੋਕ ਸਰੀਨ, ਰਾਘਵ ਸਹਿਗਲ, ਅਸ਼ੋਕ ਪੰਛੀ,ਅੱਤੇ ਨਗਰ ਨੁਿਗਮ ਯੁਨੀਅਨ ਨੇਤਾ ਬੰਟੂ ਸਭਰਵੀਲ, ਸ਼ਮੀ ਲੂਥਰ, ਸਵਦੱਸ ਨਾਹਰ, ਹਰੀਸ਼ ਸਭਰਵਾਲ, ਸਿਕੰਦਰ ਗਿੱਲ, ਬਲਰਾਜ ਗਿੱਲ,ਵਿਸ਼ੂ ਸਭਰਵਾਲ ਹਾਜਿਰ ਸਨ ਉਹਨਾਂ ਨੂੰ ਲੰਗਰ ਸਾਗਰ ਸੱਗੀ ਵੱਲੋਂ ਸਨਮਾਨਤ ਵੀ ਕੀਤੀ ਗਿਆ।


2020

Share News

Comments

No comments yet.



Latest News

Number of Visitors - 167898