Fri, 19 Jun 2026

ਖੁਰਲਾ ਕਿੰਗਰਾ ਵਿੱਖੇ ਧੁਮਧਾਮ ਨਾਲ ਦੁਸ਼ਹਿਰਾ ਮਨਾਇਆ ਗਿਆ।

ਭਗਵਾਨ ਰਾਮ ਅੱਤੇ ਰਾਵਨ ਦੀ ਸੇਨਾ ਨੇ ਰਾਵਨ ਦੇ ਪੁਤਲੇ ਨੂੰ ਅਗਨੀ ਭੇਂਟ ਤੋਂ ਪਹਿਲਾਂ ਮਾਰੀਆ ਪਿੰਡ ਦਾ ਗੇਡਾ।

ਜਲੰਧਰ ਅੱਜ ਮਿੱਤੀ 13 ਅਕਤੂਬਰ (ਸੋਨੂੰ ਬਾਈ) ਅੱਜ  ਖੁਰਲਾ ਕਿੰਗਰਾ ਵਿਖੇ ਦੁ਼ਸਹਿਰੇ ਬੜੀ ਧੁਮਧਾਮ ਨਾਲ ਮਨਾਇਆ ਗਿਆ। ਭਗਵਾਨ  ਰਾਮ, ਲਕਸ਼ਛਮਣ, ਸੀਤਾ, ਹਨੂਮਾਨ ਅੱਤੇ ਬਾਨਰ ਸੇਨਾ ਰਾਵਣ ਸੇਨਾ  ਦੇ ਸਰੂਪਾਂ ਨੇ ਪਿੰਡ ਦੀ ਪਰਿਕ੍ਰਮਾ ਕਰਦੇ ਹੋਏ ਦੁਸ਼ਹਿਰਾ ਵਾਲੇ ਜਗ੍ਹਾ ਤੇ ਪਹੰਚੇ ।  ਇਸ ਤੋਂ ਬਾਦ ਰਾਵਣ ਅੱਤੇ ਰਾਵਣ ਸੇਨਾ ਵਿੱਚ ਯੁੱਧ ਦਾ ਮੰਨਚਣ ਅੱਤੇ ਰਾਵਨ ਵੱਧ ਕੀਤਾ। ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਬਲਰਾਜ ਠਾਕੁਰ, ਡਾ. ਬਲਵਿੰਦਰ ਸਿੰਘ ਭੋਲੂ, ਬਾਬਾ ਰਾਜੁ ਆਦ ਨੇ ਰਾਵਣ ਦੇ ਪੁਤਲੇ ਨੂੰ ਅੱਗਨੀ ਭੇਂਟ ਕੀਤਾ। 
ਇਸ ਮੋਕੇ ਤੇ  ਅਕਾਸ਼,ਡਾ. ਰਵਿੰਦਰ ਮਿਸ਼ਰਾ,ਅਜੈ, ਅਮਨ, ਸਾਹਿਲ, ਵਿਸਵਜੀਤ ਸਿੰਘ, ਬਾਬਾ ਕਮਲ, ਜਤਿਨ, ਲੱਕੀ ਦੀਦਰਾ, ਵਿਸ਼ਵੰਸ, ਰੋਹਿਤ, ਰੋਬਿਨ ਅੱਤੇ ਬਹੁਤ ਭਾਰੀ ਗਿਣਤੀ ਲੋਕ ਹਾਜਿਰ ਸਨ।


2340

Share News

Comments

No comments yet.



Latest News

Number of Visitors - 167868