21वीं पशुगणना के तहत जिले के शहरी क्षेत्र के वार्डों में पशुओं की गिनती के लिए 21 गिनतीकार नियुक्त
ਆਉਟ ਸੋਰਸ ਮੁਲਾਜ਼ਮਾਂ ਵਿੱਚ ਤਨਖ੍ਹਾ ਨਾਂ ਮਿਲਣ ਕਾਰਨ ਰੋਸ਼।
ਜਲੰਧਰ ਅੱਜ ਮਿਤੀ ਅਕਤੂਬਰ (ਸੋਨੂੰ ਬਾਈ) : ਨਗਰ ਨਿਗਮ ਜਲੰਧਰ ਵੱਲੋਂ। ਰਖੇਗੇ ਜੇਈ, ਐਸ.ਡੀ.ਉ ਅਤੇ ਦੁੱਜੇ ਮੁਲਾਜ਼ਮ ਪਿਛਲੇ 100 ਦਿਨਾਂ ਤੋਂ ਤਨਖ੍ਹਾ ਮਿਲਣ ਕਾਰਨ ਨਰਾਜ਼ਗੀ ਪਾਈ ਜਾ ਰਹੀ ਹੈ।
ਯਾਦ ਰਹੇ ਜੇਈ, ਐਸ. ਡੀ.ਓ ਅੱਤੇ ਹੋਰ ਕਰਮਚਾਰੀਆਂ ਨੂੰ ਨਗਰ ਨਿਗਮ ਵੱਲੋਂ ਨੂੰ ਗ੍ਰੈਟਿਸ ਪ੍ਰਾਇਵੇਟ ਲਿਮਟਿਡ ਕੋਲ਼ੋਂ ਔਉਟ ਸੋਰਸ ਤੇ ਲਿਆ ਹੈ, ਜਿਸ ਦਾ ਤਨਖਾ੍ਹ ਨਗਰ ਨਿਗਮ ਤੋਂ ਲ਼ੈਤੇ ਅਪਣੱ ਮੁਲਾਜ਼ਮਾਂ ਨੂੰ ਦੇੰਦੀ ਹੈ।
Login first to enter comments.