ਵਾਟਰ ਸਪਲਾਈ ਟੈਕਨੀਕਲ ਵਰਕਰ ਯੁਨੀਅਨ ਨਵੇਂ ਮੈਂਬਰ ਬਨਣ ਨਾਲ ਹੋਰ ਮਜਬੂਤ ਹੋਈ।
ਜਲੰਧਰ ਅੱਜ ਮਿਤੀ 09 ਅਕਤੂਬਰ (ਸੋਨੂੰ ਬਾਈ) : ਅੱਜ ਵਾਟਰ ਸਪਲਾਈ ਟੈਕਨੀਕਲ ਵਰਕਰ ਯੂਨੀਅਨ ਦੀ ਮੀਟਿੰਗ ਪਵਨ ਕੁਮਾਰ ਅਗਨੀਹੋਤਰੀ ਦੀ ਪ੍ਰਧਾਨਗੀ ਵਿੱਚ ਤਾਲਮੇਲ ਕਮੇਟੀ ਦੇ ਦਫ਼ਤਰ ਵਿਖੱ ਹੋਈ। ਜਿਸ ਵਿੱਚ ਬਹੁਤ ਸਾਰੇ ਟੈਕਨੀਸ਼ਨਾਂ ਨੇ ਵਾਟਰ ਸਪਲਾਈ ਟੈਕਨੀਕਲ ਵਰਕਰਾਂ ਨੇ ਯੂਨੀਅਨ ਦੀ ਮੈਂਬਰਸ਼ਿਪ ਲਈ ਅਤੇ ਵਿਸ਼ਵਾਸ਼ ਦੁਆਦਿਆ ਕਿ ਟੈਕਨੀਕਲ ਵਰਕਰ ਯੂਨੀਅਤ ਦਾ ਸਾਥ ਦੇਵਾਂਗੇ ਅਤੇ ਕਦੇ ਕਿਸੇ ਹੋਰ ਪ੍ਰੰਧਾਨ ਕੇਲ ਨਹੀਂ ਜਾਵਾਂਗੇ। ਮੋਕੇ ਤੇ ਹੀ ਪ੍ਰਧਾਨ ਪਵਨ ਅਗਨੀਹੋਤਰੀ ਨੇ ਇਹਨਾਂ ਨੂੰ ਅਪਣੀ ਯੂਨੀਅਨ ਵਿੱਚ ਸ਼ਾਮਿਲ ਕਰ ਲਿਆ ਅਤੇ ਵਿਸ਼ਵਾਸ ਦਵਾਇਆ ਕਿ ਅਸੀਂ ਵੀ ਪੂਰੀ ਤਨ ਦੇਹੀ ਅਤੇ ਇਆਨਦਾਰੀ ਨਾਲ ਸਰਕਾਰ ਦਾ ਕੰਮ ਕਰਨ ਵਾਲੇ ਹਰ ਕਰਮਚਾਰੀ ਦੇ ਨਾਲ ਖੜੇ ਹਾਂ ਤੁਹਾਡੀਆਂ ਮੰਗਾਂ ਦੀ ਪੂਰਤੀ ਲਈ ਕਾਨੂੰਨ ਮੁਤਾਬਕ ਪੁਰੀ ਕੋਸ਼ਿਸ਼ ਕਰਾਂਗੇ ਜੇ ਕਰ ਸੰਘਰਸ਼ ਦੀ ਲੋੜ ਪਈ ਤਾਂ ਅਸੀਂ ਤਾਲਮੇਲ ਕਮੇਟੀ ਦੇ ਨਾਲ ਮਿੱਲ ਕੇ ਸੰਘਰਸ਼ ਵੀ ਕਰਾਂਗੇ। ਯੂਨੀਅਨ ਵਿੱਚ ਹੋਏ ਹੇਠ ਲਿਖੇ ਅਹੁਦੇਦਾਰ। ਇਸ ਪ੍ਰਕਾਰ ਹਨ :- ਖ਼ੁਦੀਪ ਵਾਲਮਿਕੀ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ ,ਸੋਮਨਾਥ ਸੈਹਤਪੁਰੀ ਪ੍ਰਧਾਨ ਲੇਵਰ ਐਂਡ ਵਰਕਰ ਯੁਨੀਅਨ, ਯੋਗੇਸ਼ ਕੁਆਰ,ਜਸਵੀਰ ਸਿੰਘ, ਜਤਿੰਦਰ ਪਾਲ ਸਿੰਘ, ਸੁਖਵੀਰ ਸਿੰਘ,ਦਾਰਾਰਾਮ, ਹਰਸ਼ ਕੁਆਰ, ਮੁਕੇਸ਼ ਕੁਮਾਰ, ਜਤਿੰਦਰ ਸਿੰਘ ਮੈਹਰਾ, ਸਰਬਜੀਤ ਦੁਗਲ, ਇੰਦਰਜੀਤ ਸਿੰਘ, ਸਰਬਜੀਤ ਸਨੇਹਾ, ਛੇਦਾਂ ਲਾਲ,ਦਿਲਬਾਗ ਸਿੰਘ, ਜਗਮੋਹਨ ਖੋਸਲਾ, , ਸੁਖਵਿੰਦਰ ਸਿੰਘ।






Login first to enter comments.