ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਮਸ਼ਹੁਰ ਪੰਜਾਬੀ ਗਾਇਕ ਲੱਖਵਿੰਦਰ ਵਡਾਲੀ ਦਾ ਸੀ.ਟੀ. ਇੰਸਟੀਚਿਊਟ ਵਿਚ ਰਿਹਾ ਸ਼ਾਨਦਾਰ ਲਾਈਵ ਸ਼ੋਅ
G2M ਜਾਲੰਧਰ 8 ਅਕਤੂਬਰ 2024:- ਮਿਤੀ 5 ਅਕਤੂਬਰ ਨੂੰ ਸੀਟੀ ਗਰੁੱਪ ਆਫ ਇੰਸਟੀਚਿਊਟ ਦੇ ਆਡੀਟੋਰੀਅਮ ਵਿਚ ਮਸ਼ਹੂਰ ਗਾਇਕ ਲਖਵਿੰਦਰ ਵਡਾਲੀ ਦਾ ਲਾਈਵ ਸ਼ੋਅ ਹੋਇਆ ।
ਇਸ ਸ਼ਾਨਦਾਰ ਸ਼ੋਅ ਵਿਚ ਭਾਰੀ ਗਿਨਤੀ ਵਿੱਚ ਸਟੂਡੈਂਟ ਅੱਤੇ ਸ਼ਹਿਰ ਦਿਆਂ ਨਾਮੀ ਗ੍ਰਾਮੀ ਹਸਤੀਆਂ ਨੇ ਸ਼ੋਅ ਵਿਚ ਪਹੰਚ ਕੇ ਆਨੰਦ ਮਾਣਿਆ।
ਗਾਇਕ ਲਖਵਿੰਦਰ ਵਡਾਲੀ ਦੇ ਰੌਂਗਟੇ ਖੜੇ ਕਰ ਦੇਣ ਵਾਲੀ ਸੁਰੀਲੀ ਆਵਾਜ਼ ਦੇ ਉਸ ਜਾਦੂ ਨੇ ਬਜ਼ੁਰਗਾਂ ਨੌਜਵਾਨ,ਮਾਤਾ ਅਤੇ ਭੈਣਾਂ ਨੂੰ ਆਪਣੀ ਸੀਟ ਛੱਡ ਕੇ ਝੂਮਣ ਲਈ ਮਜਬੂਰ ਕੀਤਾ।






Login first to enter comments.