Wed, 05 Aug 2026
Post Details

ਹਲਕਾ ਜਲੰਧਰ ਕੇੰਦਰੀ ਦੇ ਵਿਧਾਇਕ ਰਮਨ ਅਰੋੜਾ ਨੇ ਰਾਤ ਨੂੰ ਬਣ ਰਹਿਆਂ ਸੜਕਾਂ ਦਾ ਮੁਆਇਨਾ ਕੀਤਾ।

ਕੋਤਵਾਲੀ ਬਾਜ਼ਾਰ, ਬਾਂਸਾਂ ਵਾਲੇ ਬਜ਼ਾਰ ਵਿੱਚ ਬਣ ਰਹਿਆਂ ਸੜਕਾਂ ਦਾ ਮੁਆਇਨਾ ਕਰਨ ਲਈ ਦੇਰ ਰਾਤ ਪੁੱਜੇ ਵਿਧਾਇਕ ਰਮਨ ਅਰੋੜਾ।

ਜਲੰਧਰ ਅੱਜ ਮਿਤੀ 05 ਅਕਤੁਬਰ (ਸੋਨੂੰ ਬਾਈ) : ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀ ਆਹਟ ਸੁਣਾਈ ਦੇਣੀ ਸ਼ੁਰੂ ਹੋ ਗਈ ਹੈ ਨਗਰ ਨਿਗਮ ਵੱਲੋਂ ਹੁਣ ਤੇਜ਼ੀ ਨਾਲ ਸੜਕਾਂ ਬਨਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। 

              ਕੱਲ ਦੇ ਰਾਤ ਤੱਕ ਕੋਤਵਾਲੀ ਅਤੇ ਬਾਂਸ਼ਾਂ ਵਾਲੇ ਬਜ਼ਾਰ ਦਾ ਕੰਮ ਸੜਕ ਨਿਰਮਾਣ ਦਾ ਕੰਮ ਹੋਇਆ ਇਸ ਨੂੰ ਦੇਖਣ ਲਈ ਜਲੰਧਰ ਸੈਂਟਲ ਹਲੱਕੇ ਦੇ ਵਿਧਾਇਕ ਰਮਨ ਅਰੋੜਾ ਅਪਣੇ ਸਾਥੀਆਂ ਨੂੰ ਨਾਲ ਮੋਕੇ ਤੇ ਪੁੱਜੇ। ਉਹਨਾਂ ਨੇ ਹੋਣ ਵਾਲੇ ਕੰਮ ਨੂੰ ਲੈਕੇ ਤਸੱਲੀ ਪ੍ਰਗਟਾਈ।

Comments

No comments yet.



Latest News

Number of Visitors - 191841