Mon, 15 Jun 2026

ਪੰਚਾਇਤੀ ਚੋਣਾਂ ਲਈ ਕਾਂਗਰਸੀਆਂ ਨੂੰ ਐਨ.ਉ.ਸੀ ਨਾ ਦਿੱਤੇ ਜਾਉਣ ਦਾ ਕਾਂਗਰਸੀਆ ਨੇ ਲਾਇਆ ਇਲਜ਼ਾਮ

ਐਨ.ਉ.ਸੀ ਨੂੰ ਲੈਕੇ ਕਾਂਗਰਸੀਆਂ ਨੇ ਸਰਕਾਰ ਤੇ ਖ਼ਰਾਬ ਕਰਨ ਦਾ ਦੋਸ਼।

ਵਿਥਾਇਕ ਪਰਗਟ ਸਿਂਘ ਤੇ ਸੁਖਵਿੰਦਰ ਸਿੰਘ ਕੋਟਲੀ ਪੁੱਜੇ ਜਿਲਾ ਪ੍ਰਸ਼ਿਦ ਦਫ਼ਤਰ। 

ਜਲੰਧਰ ਅੱਜ ਮਿਤੀ 02 ਅਕਤੂਬਰ (ਸੋਨੂੰ ਬਾਈ) : ਪੰਚਾਇਤੀ ਚੋਣਾਂ ਲਈ 05 ਅਕਤੁਬਰ ਤੱਕ ਨਾਮਜ਼ਦਗੀਆਂ ਕੀਤੀ ਜਾਣੀਆਂ ਹਨ, ਇਸ ਨੂੰ ਲੈਕੇ ਪੁਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਆਮ ਆਦਮੀ ਸਰਕਾਰ ਵਿਚਕਾਰ ਟਕਰਾਵ ਦਿਆਂ ਖ਼ਬਰ ਆ ਰਹਿਆਂ ਹਨ।

       ਅੱਜ ਪੰਚਾਇਤੀ ਚੋਣਾਂ ਲੜਨ ਵਾਲੇ ਕਾਂਗਰਸੀ ਨੇ ਲਾਇਆ ਸਰਕਾਰ ਤੇ  ਧੱਕੇ  ਸ਼ਾਹਾ ਦਾ ਦੋਸ਼. ਐਨ.ਉ.ਸੀ ਨਾ ਮਿਲਣ ਦੇ ਹਲਕਾ ਕੈਂਟ ਦੇ ਵਿਧਾਇਕ ਪਰਗਟ ਸਿੰਘ ਅਤੇ ਆਦਮਪੁਰ ਹਲਕੇ ਤੋਂ ਵਿਧਾਇਕ ਜਿਲਾ ਪ੍ਰਸ਼ਿਦ ਦੇ ਦਫ਼ਤਰ ਪੁੱਜੇ, ਉਹਨਾ ਤਿਹਾ ਸਰਕਾਰ ਦੀ ਧੱਕੇਸ਼ਾਹੀ ਦੀ ਡੱਟ ਕੇ ਵਿਰੋਧ ਕੀਤੀ, ਉਹਨਾਂ ਨੇ ਕਿਹਾ ਅਸੀਂ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ। 


1310

Share News

Comments

No comments yet.



Latest News

Number of Visitors - 166805