Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਾਂਗਰਸੀ ਨੇਤਾਵਾਂ ਨੇ ਗਾਂਧੀ ਜਯੰਤੀ ਮੋਕੇ ਗਾਂਧੀ ਜੀ ਦੀ ਪ੍ਰਤਿਮਾ ਦੇ ਫੁੱਲਾਂ ਦੇ ਹਾਰ ਮਾਲਾ ਅ੍ਰਪਿਤ ਕੀਤੀ।

ਨਵਦੀਪ ਜਰੱਵਾਲ ਨੇ ਸਾਥੀਆਂ ਸਮੇਤ ਨੈਹਰੁ ਗਾਰਡਨ ਵਿਖੇ ਪਹੰਚ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਤੇ ਫੁਲਮਾਲੀ ਪਾ ਕੇ ਜਯੰਤੀ ਮਨਾਈ ਇਸ ਮੋਕੇ ਤੇ ਰਵੀ ਬੱਗਾ,ਸਚਿਨ ਸਰੀਨ ਆਦ ਵੀ ਮੋਜੁਦ ਸਨ।

Comments

No comments yet.



Latest News

Number of Visitors - 233764

Share this Post