ਪੀਣ ਵਾਲੇ ਪਾਣੀ ਸਪਲਾਈ ਨਾਂ ਆਉਣ ਤੇ ਸਾਬਕਾ ਕੋਂਸਲਰ ਅੰਜਲੀ ਭਗਤ ਮਿੱਲੀ ਅਸਿਸਟੈਂਟ ਕਮਿਸ਼ਨਰ ਰਾਜੇਸ ਖੋਖਰ ਨੂੰ।
ਮਸੱਲਾ ਨਾਂ ਹੋਹਿਆ ਤਂ 04 ਅਕਤੁਬਰ ਨੂੰ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ
ਜਲੰਧਰ ਅੱਜ ਮਿਤੀ 30 ਸਿਤੰਬਰ (ਸੋਨੂ ਬਾਈ) : ਗਾਂਧੀ ਕੈਂਪ ਵਿੱਚ ਪਿਛਲੇ ਚਾਰ ਦਿਨਾਂ ਤੋਂ ਪਾਣੀ ਦੀ ਸਪਲਾਈ ਦੀ ਮੋਟਰ ਖ਼ਰਾਬ ਹੋਣ ਕਾਰਣ ਮੁਹੱਲਾ ਨਿਵਾਸੀਆਂ ਨੂੰ ਮੱਸਿਆ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਸਾਬਕਾ ਅੰਜਲੀ ਭਗਤ ਅੱਜ ਇਸ ਮਸਲੇ ਦੇ ਹੱਲ ਲਈ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਰਾਜੇਸ਼ ਖੇਤਰ ਨੂੰ ਨਗਰ ਨਿਗਮ ਦੇ ਦਫ਼ਤਰ ਵਿਖੇ ਮਿਲ ਕੇ ਮੰਗ ਪੱਤਰ ਦਿੱਤਾ ਅੱਤੇ ਜਲਦੀ ਹੀ ਟਿਉਬਲ ਨੂੰ ਠੀਕ ਕਰਵਾ ਕੇ ਲੋਕਾਂ ਨੂੰ ਰਾਹਤ ਪਹੰਚਾਉਣ ਦੀ ਮੰਗ ਕੀਤੀ। ਉਹਨਾ ਨੇ ਮੀਡੀਆ ਨੂੰ ਮੁਖੀਤਿਬ ਹੋਕੇ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ 04 ਅਕਤੂਬਰ ਨੂੰ ਨਗਰ ਨਿਗਮ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ।
ਇਸ ਮੋਕੇ ਤੋ ਉਹਨਾਂ ਨਾਲ ਮੀਨੂੰ, ਉਸ਼ਾ,ਪ੍ਰੀਤੀ,ਮਵੀਸ਼ਾ, ਜਯੋਤੀ, ਕੋਸ਼ਲਿਆ, ਸ਼ਰਿ਼ਸ਼ਤਾ, ਨੀਤੁ, ਕਿਰਨਾ,ਕਵਿਤਾ,ਪੁਨਮ,ਵਿਕਰਮ, ਸੋਨੂੰ,ਕਾਜ਼ਲ ਅੱਤੇ ਸੋਨਿਆਂ ਆਦ ਹਾਜ਼ਰ ਸਨ।






Login first to enter comments.