ਜਲੰਧਰ ਅੱਜ ਮਿਤੀ 29 ਸਿਤੰਬਰ (ਸੋਨੂੰ ਬਾਈ) : ਜਲੰਧਰ ਪੱਛਮੀ ਦੇ ਵਿਧਾਇਕ ਕੈਬਨਿਟ ਮੰਤਰੀ ਪੰਜਾਬ ਮੋਹਿੰਦਰ ਭਗਤ ਨੇ ਅਪਣੇ ਦਫ਼ਤਰ ਬਸਤੀ ਨੋਂ ਵਿਖੇ ਵਿਚੋਂ 100 ਦੇ ਕਰੀਬ ਵਿਧਵਾ, ਬੁਢਾਪਾ ਤੇ ਆਰ਼ਸ਼ਿਤਾਂ ਨੂੰ ਪੈਨਸ਼ਨਾਂ ਵੰਡੀਆਂ ਇਸ ਮੋਕ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਬਜ਼ੁਰਗ ਮੈਂ ਆਪਣੇ ਜੀਵਨ ਵਿੱਚ ਕੁਝ ਵੀ ਕਰਨ ਤੋਂ ਅਲਗਰਥ ਹਨ ਜਿੰਨ੍ਹਾਂ ਨੂੰ ਸਹਾਇਤਾ ਦੀ ਜਰੂਰਤ ਹੈ। ਉਨਾਂ ਤੇ ਵਿਧਵਾ, ਬੁਢਾਪਾ
ਪੈਂਸ਼ਨ ਕਾਰਡ ਦਿੱਤੇ ਗਏ ਹਨ। ਇਹਨਾਂ ਦੀ ਪੈਂਸ਼ਸ਼ਨ 5 ਨਵੰਬਰ ਤੱਕ ਇਹਨਾਂ ਦੇ ਖਾਤੇ ਵਿੱਚ ਆ ਜਾਵੇਗੀ। ਜਿਨ੍ਹਾ ਦੀ ਪੈਂਸ਼ਨ ਲਗੀ ਹੈ ਉਹਨਾ ਨੂੰ ਅਪਣੇ ਪਰਿਵਾਰ ਤੇ ਆਸ਼ਰਿਤ ਨਹੀਂ ਹੋਣਾ ਪਵੇਗਾ।
ਮੋਹਿੰਦਰ ਭੁਗਤ ਨੇ ਇਹ ਵੀ ਕਿਹਾ ਕੀ ਜਿਰੜੇ ਬਾਏਦੇ ਲੋਕਾਂ ਨਾਲ ਚੋਣ ਵੇਲੇ ਕੀਤੇ ਸਨ ਉਹ ਵੀ ਪੁਰੇ ਕੀਤੇ ਜਾਣਗੇ। ਹਰ ਬਜ਼ੁਰਗ, ਵਿਧਵਾ ਅਤੇ ਆਸ਼ਰਿਤ ਪਿਆਰ ਦੇ ਹੱਕਦਾਰ ਹਨ। ਇਸ ਮੌਕੇ ਉਹਨਾਂ ਦੇ ਨਾਲ ਰਵੀ ਭਗਤ, ਮੰਨੂ ਭਗਤ, ਜਿੱਲਾ ਮੀਡੀਆ ਇੰਚਾਰਜ ਸੰਜੀਵ ਭਗਤ, ਰਮੇਸ਼ ਪ੍ਰਮਾਨੰਦ , ਦੁਸ਼ਾਂਤ ਭਗਤ, ਸੁਰਜ ਭਗਤ ਪ੍ਰਿਥਵੀ ਕੈਲੇ ਅਤੇ ਗੁਰਨਾਮ ਸਿੰਘ ਆਦ ਮੋਜੁਦ ਸਨ।






Login first to enter comments.