ਜਲੰਧਰ ਅੱਜ ਮਿਤੀ ਸਿਤਂਬਰ ( ਸੋਨੂੰ ਬਾਈ) : ਦਿਨੇਸ਼ ਢੱਲ ਹਲਕਾ ਇੰਚਾਰਜ ਜਲੰਧਰੀ ਉੱਤਰੀ ਦੇ ਹੁਕਮਾਂ ਹੇਠ ਆਮ ਆਦਮੀ ਪਾਰਟੀ ਦੇ ਵਾਰਡ ਨੰ 69 (66 ਨੰ ਪੁਰਾਨਾ ) ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਬਬੂ ਸਿਡਾਨਾ ਨੇ ਮੁਹੱਲਾ ਗੋਪਾਲ ਨਗਰ, ਕਰਾਰ ਖਾਂ, ਬ੍ਰਿਜ ਨਗਰ ਅੱਤੇ ਨੀਲਾ ਮਹਿਲ ਇਲਾਕੇਆਂ ਵਿੱਚ ਕਰਵਾਈ। ਉਹਨਾ ਦਾ ਫੋਗਿੰਗਨਕਰਵਾਉਨ ਲਈ ਬਲਦੇਵ ਰਾਜ, ਗੋਲਡੀ, ਰੋੱਕੀ, ਰਾਜੁ ਚਾਚਾ ਆਦ ਨੇ ਧੰਨਵਾਦ ਕੀਤਾ।






Login first to enter comments.