Wed, 05 Aug 2026
Post Details

ਜ਼ਿਲਾ ਕਾਂਗਰਸ ਨੇ ਰਾਜਿੰਦਰ ਬੇਰੀ ਨੇ ਸਾਥੀਆਂ ਸਮੇਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਬੁੱਤ ਤੇ ਫੁਲਮਾਲਾ ਕੀਤੀ ਅਰਪਿਤ।

ਜਲੰਧਰ ਜਿੱਲਾ ਕਾਂਗਰਸ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ।

ਜਲੰਧਰ ਅੱਜ ਮਿਤੀ 28-9-2024 (.ਸੋਨੂੰ ਬਾਈ): ਸ਼ਹੀਦ ਸ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹੀਦ ਸ ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਫੁਲ ਮਲਾਵਾਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਸ਼ਹੀਦ ਸ. ਭਗਤ ਸਿੰਘ ਜਿਹੇ ਸ਼ਹੀਦਾਂ ਨੂੰ, ਜਿਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ
ਸਾਡੇ ਦੇਸ਼ ਦੇ ਲੋਕ ਖੁਸ਼ਹਾਲ ਜਿੰਦਗੀ ਜੀਅ ਰਹੇ ਹਨ । ਸਾਨੂੰ ਅਤੇ ਖਾਸਕਰ
ਅੱਜ ਦੀ ਨੌਜਵਾਨ ਪੀੜੀ ਨੂੰ ਇਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ
ਰਖਣਾ ਚਾਹੀਦਾ ਹੈ । ਇਸ ਮੌਕੇ ਤੇ ਬਲਦੇਵ ਸਿੰਘ ਦੇਵ ਬਲਰਾਜ ਠਾਕੁਰ
ਸਾਬਕਾ ਪ੍ਰਧਾਨ ਜਿਲਾ ਕਾਂਗਰਸ , ਰਾਜੇਸ਼ ਜਿੰਦਲ ਟੋਨੂੰ, ਨਰੇਸ਼ ਵਰਮਾ ਸਕਤਰ ਪੰਜਾਬ ਕਾਂਗਰਸ ਮਨਮੋਹਨ ਸਿੰਘ ਬਿਲਾ ਐਡਵੋਕੇਟ ਗੁਰਜੀਤ ਸਿੰਘ ਕਾਹਲੋ ਰਾਜੂ
ਅੰਬੇਡਕਰ, ਰੋਹਨ ਚਢਾ, ਬ੍ਰਹਮ ਦੇਵ ਸਹੋਤਾ, ਵਿਕਾਸ ਸੰਗਰ, ਬਿਸ਼ਮਬਰ
ਕੁਮਾਰ, ਨਰਿੰਦਰ ਪਹਿਲਵਾਨ, ਲਛਮਣ ਮਹੇ, ਯਸ਼ ਪਾਲ ਮੈਂਡਲੇ, ਅਸ਼ਵਨੀ
ਸ਼ਰਮਾ ਟੀਟੂ, ਮਨਦੀਪ ਸਿੰਘ, ਵਿਕਰਮ ਸ਼ਰਮਾ, ਵਿਕਰਮ ਭੰਡਾਰੀ, ਸੂਰਜ
ਪ੍ਰਕਾਸ਼ ਲਾਡੀ, ਅਕਸ਼ਵੰਤ ਖੋਸਲਾ, ਅਮਨਦੀਪ ਧੰਨੋਵਾਲੀ, ਅਤੁਲ ਚਢਾ
ਅਸ਼ਵਨੀ ਸੋਧੀ, ਯਸ਼ ਪਾਲ ਸਫਰੀ, ਟੋਨੀ ਸ਼ਾਰਧਾ, ਸੁਧੀਰ ਘੁਗੀ, ਪ੍ਰਭ
ਦਿਆਲ ਭਗਤ, ਭਾਰਤ ਭੂਸ਼ਨ, ਸੁਧੀਰ ਘੁਗੀ, ਮਨਜੀਤ ਸਿੰਘ ਸਿਮਰਨ,
ਅਰੁਨ ਸਹਿਗਲ ਆਲਮ, ਯਸ਼ਵੀਰ, ਮੀਨੂੰ ਬਗਾ ਅੰਜਲੀ ਸਹੋਤਾ
ਰਜਨੀ, ਮੌਜੂਦ ਸਨ।

Comments

No comments yet.



Latest News

Number of Visitors - 191840