ਬਲਕਾਰ ਸਿੰਘ ਸਮੇਤ ਚਾਰ ਮੰਤਰੀਆਂ ਦੀ ਮੰਡਲ ਤੋਂ ਹੋਈ ਛੁੱਟੀ,
ਮੋਹਿੰਦਰ ਭਗਤ ਦੀ ਹੋਈ ਐਂਟਰੀ ।
ਚੰਡੀਗਡ/ਜਲੰਧਰ ਅੱਜ ਮਿਤੀ 23 ਸਿਤਿੰਬਰ (ਸੋਨੂੰ ਬਾਈ) : ਪੰਜਾਬ ਮੰਤਰੀ ਮੰਡਲ ਵਿੱਚ ਹੋਇਆ ਵੱਡਾ ਫੇਰ ਬਦਲ ਚਾਰ ਮੰਤਰੀਆਂ ਦੀ ਹੋਈ ਛੁੱਟੀ, ਪੰਜ ਨਵੇਂ ਮੰਤਰੀਆਂ ਨੇ ਸੋਂਹ ਚੁੱਕੀ।
ਚੰਡੀਗਡ ਦੇ ਪੰਜਾਬ ਦੇ ਰਾਜ ਭਵਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਮੋਹਿੰਦਰ ਭਗਤ, ਡਾ. ਰਵਜੋਤ ਸਿੰਘ, ਬਰਿੰਦਰ ਗੋਇਲ, ਹਰਦੀਪ ਮੁੰਡੀਆਂ, ਤਰੁਨਪ੍ਰੀਤ ਸਿੰਘ ਸੋਂਦ ਨੇ ਨਵੇਂ ਮੰਤਰੀ ਵਜੋਂ ਸੋਂਹ ਚੁੱਕੀ। ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ।
ਚਾਰ ਮੰਤਰੀਆਂ ਦੀ ਹੋਈ ਮੰਤਰੀ ਮੰਡਲ ਤੋਂ ਹੋਈ ਛੁੱਟੀ।
ਬਲਕਾਰ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੋੜਾਮਾਜਰਾ ਦੀ ਮੰਤਰੀ ਮੰਡਲ ਤੋਂ ਹੋਈ ਛੁੱਟੀ।






Login first to enter comments.