ਕੱਲ ਹੋਵੇਗਾ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬੱਦਲ, ਕੁਛ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ ।
ਚੰਡੀਗੜ/ਜਲੰਧਰ ਅੱਜ ਮਿੱਤੀ 22 ਸਿਤੰਬਰ (ਸੋਨੂ ਬਾਈ) : - ਪੰਜਾਬ ਮੰਤਰੀ ਮੰਡਲ ਵਿੱਚ ਕੱਲ ਹੋਵੇਗਾ ਵੱਡਾ ਫੇਰ ਬਦੱਲ, ਪੰਜ ਨਵੇਂ ਮੰਤਰੀ ਬਨਣ ਦੀ ਸੰਭਾਵਨਾ, ਕਈ ਮੰਤਰੀਆਂ ਦੀ ਕਾਰਜ ਪ੍ਰਨਾਲੀ ਤੋਂ ਮੁੱਖ ਮੰਤਰੀ ਨਰਾਜ ਦੱਸੇ ਜਾ ਹਰੇ ਜਿੱਥੇ ਨਵੇਂ ਮੰਤਰੀ ਸੋਂਹ ਚੁੱਕਣਗੇ ਉੱਥੇ ਕਈ ਮੰਤਰੀਆਂ ਦੀ ਹੋਵੇਗੀ ਛੁੱਟੀ।
ਜਲੰਧਰ ਜ਼ਿਮਨੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਵਾਇਦਾ ਕਿ ਜੇ ਤੁਸ਼ੀਂ ਸਾਡਾ ਵਿਧਾਇਕ ਬਣਾਉਗੇ ਤਾਂ ਉਸ ਨੂੰ ਮੰਤਰੀ ਬਣਾਇਆ ਜਾਵੇਗਾ, ਜਿਸ ਨੂੰ ਮੁੱਖ ਰੱਖ ਦੇ ਹੋਏ ਮੋਹਿੰਦਰ ਭਗਤ ਕੱਲ ਮੰਤਰੀ ਮੰਡਲ ਦੀ ਬਹੁਤ ਸੰਭਾਵਨਾ ਹੈ।






Login first to enter comments.