ਮੇਲੇ ਦੋਰਾਨ ਵੀ ਸੋਡਲ ਇਲਾਕੇ ਵਿੱਚ ਕਾਫ਼ੀ ਸਟ੍ਰੀਟ ਲਾਇਟਾਂ ਰਹੀਆਂ ਬੰਦ।
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) : ਸਟ੍ਰੀਟ ਲਾਈਟ ਠੀਕ ਕਰਨ ਦੇ ਦਾਵੇ ਦਾ ਲੋਕਾਂ ਨੇ ਅਲੱਗ-ਅਲੱਗ ਸੋਡਲ ਇਲਾਕੇ ਦੇ ਨਜਦੀਕੀ ਇਲਾਕਿਆਂ ਇੰਡਸਟਰਿਅਲ ਏਰੀਆ, ਮਥੁਰਾ ਨਗਰ, ਵਿਜੈ ਨਗਰ, ਦੋਆਬਾ ਚੋਂਕ ਆਦ ਦਿਆਂ ਬੰਦ ਸਟ੍ਰੀਟ ਲਾਈਟਾਂ ਦੇ ਰਾਤ ਦੇ ਖਿਚਿਆਂ ਹੋਇਆਂ ਤਸਵੀਰਾਂ ।
ਇਲਾਕਾ ਨਿਵਾਸੀਆਂ ਨੇ ਕਿਹਾ ਮੇਲੇ ਦਿਨ ਖਤਮ ਹੋਣ ਦੇ ਬਾਬਜੂਦ ਮੇਲੇ ਵਿੱਚ ਅੱਜ ਵੀ ਲੋਕ ਭਾਰੀ ਗਿਨਤੀ ਵਿੱਚ ਬਾਬਾ ਸੇਡਲ ਮੰਦਿਰ ਵਿੱਚ ਨਤਮਸਤਕ ਹੋ ਰਹੇ ਹਨ।






Login first to enter comments.