ਸੰਦੋਖਪੁਰਾ ਨਿਵਾਸੀਆਂ ਨੇ ਪਾਣੀ ਦੀ ਸਪਲਾਈ ਨਾ ਮਿਲਣ ਤੇ ਕੀਤਾ ਰੋਸ਼ ਪ੍ਰਦਰਸ਼ਨ, ਕੀਤੀ ਸੜਕ ਜਾਮ ।
ਜਲੰਧਰ ਅੱਜ ਮਿਤੀ ਸਿਤੰਬਰ (ਸੇਨੂੰ ਬਾਈ) : ਪਿਛਲੇ 15 ਦਿਨਾਂ ਤੇ ਸੰਤੋਖਪੁਰਾ ਨਿਵਾਸੀ ਝੱਲ ਰਹੇ ਪੀਣ ਵਾਲੇ ਪਾਣੀ ਦੀ ਕਿਲੱਤ ਦਾ ਸਾਮਣਾ, ਨਗਰ ਨਿਗਮ ਅਧਿਕਾਰੀਆਂ ਅਤੇ ਰਾਜ ਨੇਤਾਂਵਾ ਵੱਲੋਂ ਲੋਕਾਂ ਨੇ ਸੁਨਵਾਈ ਨਾਂ ਕਰਨ ਦਾ ਕਰਨ ਦਾ ਦੋਸ਼।
ਸੰਤੋਖਪੁਰਾ ਨਿਵਾਸੀਆਂ ਨੇ ਕਿਹਾ ਕਿ ਸੁਨਵਾਈ ਨਾ ਕਾਰਨ ਅਸੀ ਸੜਕ ਜਾਨ ਕਰਨ ਲਈ ਹੋਏ ਹਾਂ ਮਜਬੁਰ । ਲੋਕਾਂ ਵੱਲੋਂ ਨਗਰ ਨਿਗਮ ਅਧਕਾਰੀਆਂ, ਇਲਾਕਾ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤੀ ਨਾਰੇਵਾਜੀ।






Login first to enter comments.