Wed, 05 Aug 2026
Post Details

ਨਗਰ ਨਿਗਮ ਵਾਟਰ ਟੈੰਕਰ ਰਾਮ ਨਗਰ ਨੂੰ ਪਾਣੀ ਸਪਲਾਈ ਲਈ ਪਹੁੰਚੇ ।

ਰਾਮ ਨਗਰ ਮਿਲੀ ਥੋੜੀ ਰਾਹਤ, ਨਿਗਮ ਨੇ ਭੇਜੇ ਪਾਣੀ ਦੇ ਟੈਂਕਰ।

ਲੋਕ ਪ੍ਰਾਈਵੇਟ ਟੈਂਕਰ ਮੰਗਵਾ ਕੇ ਕਰ ਰਹੇ ਸੀ ਗੁਜ਼ਾਰਾ। 

 

ਜਲੰਧਰ ਅੱਜ ਮਿਤੀ 11 ਸਿਤੰਬਰ (ਸੋਨੂੰ ਬਾਈ) : ਰਾਮ ਨਗਰ ਨਿਵਾਸੀਆਂ ਨੂੰ ਸੀਵਰ ਤੋ ਇਲਾਬਾ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ।

                ਇਸ ਸਮਸਿਆਂ ਲਈ ਸੰਘਰਸ ਕਰ ਰਹੀ ਭਾਜਪਾ ਮਹਿਲਾ ਨੇਤਾ ਨੀਲਮ ਸੋਡੀ ਨੇ ਦੱਸਿਆ ਕੀ ਪਹਿਲੇ ਅਸੀਂ ਮੋਹਲਾ ਨਿਵਾਸੀ ਅਪਣੇ ਪਾਸੇ ਖ਼ਰਚ ਕੇ ਪ੍ਰਾਈਵੇਟ ਚੈਂਕਰ ਮੰਗਵਾ ਕੇ ਪਾਣੀ ਨਾਲ ਗੁਜ਼ਾਰਾ ਕਰ ਰਹੇ ਸੀ, ਅੱਜ ਨਗਰ ਨਿਗਮ ਨੇ ਜ਼ੋਨ 2 ਏ ਤੋਂ ਪਾਣ ਵਾਲੇ ਪਾਣੀ ਦੇ ਟੈਂਕਰ ਭੇਜ ਕੇ ਇਲਾਕਾ ਨਿਵਾਸੀਆਂ ਨੂੰ ਥੋੜੀ ਰਾਹਤ ਦਿੱਤੀ ਹੈ। ਉਹਨਾ ਨੇ ਨਿਗਮ ਤੋਂ ਜਲੱਦ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ।

Comments

No comments yet.



Latest News

Number of Visitors - 191818