Wed, 05 Aug 2026
Post Details

ਕੁੜੇ ਦੀ ਸੈਗਰੀਗੇਸ਼ਨ ਨੂੰ ਲੈ ਕੇ ਅਵਾਦਪੁਰਾ ਵਿੱਚ ਕੱਟੇ ਨੋਟਿਸ

ਨਗਰ ਨਿਗਮ ਨੇ ਗਿਲੇ- ਸੁੱਕੇ ਕੁੜੇ ਦੀ ਸੈਗਰੀਗੇਸ਼ਨ ਨਾ ਕਰਨ ਵਾਲੀਆਂ ਨੂੰ ਦਿੱਤੇ ਨੇਟਿਸ।

ਜਲੰਧਰ ਅੱਜ ਮਿਤੀ 11 ਸਿਤੰਬਰ (ਸੋਨੁ ਬਾਈ) : ਨਗਰ ਨਿਗਮ ਹੋਈ ਸਖ਼ਤ ਨਿਗਮ ਦੇ ਸੈਨਟਰੀ ਇੰਸਪੈਕਟਰ ਮੋਟੀਵੇਟਰਾਂ ਨੂੰ ਲੈ ਕੇ ਉਤਰੇ ਮਦਾਨ ਵਿੱਚ, ਅੱਜ ਸੈਨਟਰੀ ਇੰਸਪੈਕਰ ਰਮਨਜੀਤ ਸਿੰਘ ਨੇ ਅਪਣੇ ਨਾਲ ਮੋਟੀਵੇਟਰ ਲੈ ਕੇ ਮੋਹਲਾ ਅਬਾਦਪੁਰਾ ਵਿੱਚ ਘਰ ਘਰ ਜਾ ਕੇ ਚੈੱਕ ਕੀਤਾ ਕਿ ਲੋਕ ਗਿੱਲਾ ਅਤੇ ਸੁੱਕਾ ਕੁੜਾ ਅਲੱਗ-ਅਲੱਗ ਵੱਖ-ਵੱਖ ਕੀਤਾ ਹੈ ਜਾਂ ਨਹੀਂ , ਗਿਲਾ ਅਤੇ ਸੁੱਕਾ ਵੱਖ-ਵੱਖ ਨਾ ਕਰਨ ਵਾਲੀਆਂ ਨੂੰ ਦਿੱਤੇ ਨੇਟਿਸ ਉਹਨਾਂ ਨੂੰ ਕਿਹਾ ਕਿ ਗਿੱਲੇ ਕੁੜੇ ਲਈ ਹਰਾ ਅਤੇ ਸੁੱਕੇ ਕੁੜੇ ਲੱਈ ਨੀਲੇ ਰੰਗ ਦੇ ਡਸਟਬਿਨ ਲਾਏ ਜਾਣ । ਦੋਬਾਰਾ ਚੈਕਿੰਗ ਵਿੱਚ ਗਿੱਲਾ ਅਤੇ ਸੁੱਕਾ ਇਕੱਠਾ ਰੱਖਿਆਂ ਤਾਂ ਚਲਾਨ ਕੱਟ ਕੇ ਜੁਪਮਾਨਾ ਲਗਾਇਆ ਜਾਵੇਗਾ। 

Comments

No comments yet.



Latest News

Number of Visitors - 191818