Wed, 05 Aug 2026
Post Details

ਗੁਰੂ ਨਾਨਕ ਨਗਰ ਵਾਰਡ 78 ਵਿਖੇ ਮੋਟਰ ਬੰਦ ਹੋਣ ਕਰਕੇ ਪਾਣੀ ਦੀ ਆਦੀ ਕਿੱਲਤ

ਵਾਰਡ ਨੰ 78 ਗੁਰੂ ਨਾਨਕ ਨਗਰ ਦੇ ਟਿਉਬਲ ਦੀ ਮੋਟਰ ਪਿਛਲੇ 3 ਦਿਨਾਂ ਖਰਾਬ 
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂ ਬਾਈ) : ਗੁਰੂ ਨਾਨਕ ਨਗਰ ਦੀ ਟਿਉਬਲ ਦੀ ਮੋਟਰ ਖਰਾਬ ਹੋਣ ਕਾਰਨ ਸ਼ਾਮ ਨਗਰ, ਰਤਨ ਨਗਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਪਾਣੀ ਦੀ ਕਿੱਲਤ ਦਾ ਸਾਮਣਾ ਕਰਨਾ ਪੈ ਰਿਹਾ ਹੈ, ਮੋਟਰ ਪਿਛਲੇ 3 ਦਿਨਾਂ ਤੋਂ ਖਰਾਬ ਚੱਲ ਰਹੀ ਹੈ।

ਇਲਾਕਾ ਨਿਵਾਸੀ ਪ੍ਰਾਈਵੇਟ ਚੈੰਕਰ ਮੰਗਵਾ ਕੇ ਕਰ ਰਹੇ ਨੇ ਗੁਜ਼ਾਰਾ, ਲੋਕਾਂ ਦਾ ਬੋਹਤਾ ਸਮਾਂ ਬਾਲ਼ਟੀਆਂ ਨਾਲ ਘਰਾਂ ਲਈ ਪਾਣੀ ਢੋਣ ਲਈ ਬੀਤ ਰਿਹਾ ਹੈ। ਲੋਕਾਂ ਵੱਲੋਂ ਸ਼ਿਕਾਇਤ ਹੈ ਕੀ ਨਗਰ ਨਿਗਮ ਵੱਲੋਂ ਸਾਡੀ ਕੋਈ ਸੁਨਵਾਈ ਨਹੀ ਹੋ ਰਹੀ, ਸਾਡੇ ਵੱਲੋਂ ਖੁਦ ਦੇ ਪੈਸੇ ਖ਼ਰਚ ਕਰਕੇ ਸਾਨੂੰ ਪਾਣੀ ਦੇ ਟੈਂਕਰ ਮੰਗਵਾਉਣੇ ਪੈ ਰਹੇ ਹਨ। 

 

Comments

No comments yet.



Latest News

Number of Visitors - 191818