ਰਾਮ ਨਗਰ ਦੇ ਨਿਵਾਸੀ ਪੀਣ ਵਾਲੇ ਪਾਣੀ ਲਈ ਤਰਸ ਰਹੇ, ਪਿਛਲੇ 20 ਦਿਨਾਂ ਤੋਂ ਨਹੀ ਆ ਰਹੀ ਪਾਣੀ ਦੀ ਸਪਲਾਈ।

ਰਾਮ ਨਗਰ ਨਿਵਾਸੀ ਪ੍ਰਾਈਵੇਟ  ਟੈਂਕਰਾਂ  ਤੋਂ ਪਾਣੀ ਦਿਆ ਬਾਲਟੀਆਂ ਭਰ ਭਰ  ਕਰ ਰਹੇ ਗੁਜ਼ਾਰਾ।

ਸੀਵਰ ਉਵਰ ਫਲੋ ਖ਼ਿਲਾਫ਼ ਰਾਮ ਨਗਰ ਵਾਸੀਆਂ ਦਿੱਤਾ ਸੀ ਧਰਨਾ, ਹੁਣ ਸੀਵਰ ਦੇ ਨਾਲ-ਨਾਲ ਪੀਣ ਬਾਲੇ ਪਾਣੀ ਦੀ ਸਮੱਸਿਆ ਵੀ ਗੱਲ ਪਈ।
 

ਅੱਜ ਮਿਤੀ 10 ਸਿਤੰਬਰ (ਸੋਨੂ ਬਾਈ) : ਵਾਰਡ ਨੰਬਰ 81 ਰਾਮ ਨਗਰ ਮੁਹੱਲੇ ਵਿੱਚ ਪਿਛਲੇ 20  ਦਿਨਾ ਤੋਂ ਪਾਣੀ ਦੀ ਕਿੱਲਤ ਦਾ ਸਾਮਣਾ ਕਰ ਰਹੇ ਹਨ, ਨਗਰ ਨਿਗਮ ਵੱਲੋਂ ਸੀਵਰ ਉਵਰ ਫਲੋ ਦੇ ਕਾਰਨ ਗੰਦੇ ਪਾਣੀ ਦੀ ਸਪਲਾਈ ਤੋਂ ਬਚਣ ਲਈ ਕੀਤੀ ਪਾਣੀ ਦੀ ਸਪਲਾਈ ਬੰਦ। 

           ਭਾਜਪਾ ਮਹਿਲਾ ਨੇਤਾ ਨੀਲਮ ਸੋਡੀ ਨੇ ਦੱਸਿਆ ਕੀ ਲੋਕਾਂ ਵੱਲੋਂ ਧਰਨਾ ਦੇਣ ਦੇ ਬਾਬਜੁਦ ਸੀਵਰ ਦੀ ਤੋਂ ਛੁਟਕਾਰਾ ਤਾਂ ਕੀ ਮਿਲਨਾ  ਸੀ ਹੁਣ ਤਾਂ ਇਲਾਕਾ ਨਿਵਾਸੀ ਨੂੰ ਨਗਰ ਨਿਗਮ ਵਲੋਂ ਪਾਣੀ ਦੀ ਸਪਲ਼ਾਈ ਬੰਦ ਕਰਨ ਕਰਕੇ ਪ੍ਰਾਈਵੇਟ  ਟੈਂਕਰਾਂ ਤੋਂ ਪੀਣ ਵਾਲੇ ਪਾਣੀ ਭਰਨ ਲਈ ਮਜਬੂਰ ਹੋਏ। 

 

119

Share News

Login first to enter comments.

Related News

Number of Visitors - 39570