ਵਰਿਆਣਾ ਨਾਲੇ ਤੇ ਲੱਗੇ ਚਮੜੇ ਦੀ ਕਟਿੰਗ ਦੇ ਢੇਰ ਹਾਦਸਾ ਹੋਣ ਦਾ ਡਰ।
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂ ਬਾਈ) : ਲੈਦਰ ਫੈਕਰਿਆ ਨਿਕਲਣ ਵਾਲੇ ਲੈਦਰ ਦੀ ਜਿਹੜੀ ਕਟਿੰਗ ਬਚਦੀ ਹੈ, ਉਸਦਾ ਕਵੀਰ ਵਿਹਾਰ ਤੋਂ ਵਰਿਆਣਾ ਡੰਪ ਨੂੰ ਜਾਂਦੇ ਨਾਲੇ ਦੇ ਕਿਨਾਰੇ ਤੇ ਢੇਰ ਲੱਗਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਅੱਗ ਲੱਗਣ ਦਾ ਡਰ ਰਹਿੰਦਾ ਹੈ ਜਿਸ ਨਾਲ ਕੇਈ ਵੱਡਾ ਹਾਦਸਾ ਹੋਣ ਦਾ ਖ਼ਦਸ਼ਾ ਹੈ ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਲੋਕਾਂ ਵੱਲੋਂ ਨਗਰ ਨਿਗਮ ਚਮੜੇ ਦੀ ਕਤਰਨ ਦੇ ਢੇਰ ਨੂੰ ਚੁਕਵਾਉਣ ਦੀ ਮੰਗ ਕੀਤੀ ਹੈ






Login first to enter comments.