Wed, 05 Aug 2026
Post Details

ਕਾਂਗਰਸੀ ਮਹਿਲਾਵਾਂ ਵੱਲੋਂ ਅਵਤਾਰ ਹੈੰਨਰੀ ਦਾ ਚੇਅਰਮੈਨ ਬਨਣ ਤੇ ਕੀਤਾ ਸਵਾਗਤ

ਜਲੰਧਰ ਦੀਆਂ ਮਹਿਲਾ ਨੇਤਾਵਾਂ ਨੇ ਸਾਬਕਾ ਮੰਤਰੀ ਅਵਤਾਰ ਹੈੰਰੀ ਅਨੁਸ਼ਾਸ਼ਨ ਕਮੇਟੀ ਦਾ ਚੇਅਰਮੈਨ ਬਨਣ ਤੇ ਕੀਤਾ ਸਵਾਗਤ

ਜਲੰਧਰ ਅੱਜ ਮਿਤੀ ਸਿਤੰਬਰ (ਸੇਨੂ ਬਾਈ) : ਹਾਈਕਮਾੰਡ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਅਵਤਾਰ ਹੈਨਰੀ ਨੂੰ ਅਨੂ਼ਾਸਨ ਕਮੇਟੀ ਪੰਜਾਬ ਕਾਂਗਰਸ ਦਾ ਚੇਅਰਮੈਨ ਬਣਾਉਣ ਨਾਲ ਜਲੰਧਰ ਦੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲੈਹਰ ਪਾਈ ਜਾ ਰਹੀ ਹੈ। ਉਹਨਾ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਾ ਹੋਇਆ ਹੈ।

ਅੱਜ ਮਹਿਲਾ ਕਾਂਗਰਸੀ  ਆਸ਼ਾ ਅਗਰਵਾਲ, ਰਣਜੀਤ ਕੋਰ ਰਾਣੇ, ਆਸ਼ਾ ਸਹੋਤਾ ਅਪਣੇ ਸਾਥੀਆਂ ਨਾਲ ਵਧਾਈ ਦੇਣ ਲਈ ਹੈਨਰੀ ਸਾਹਿਬ ਦੇ ਦਫ਼ਤਰ ਪਹੁੰਚ ਅਤੇ ਖੁਸ਼ੀ ਵਿੱਚ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। .

Comments

No comments yet.



Latest News

Number of Visitors - 191818