Wed, 05 Aug 2026
Post Details

ਵਾਰਡ 62 ਦੇ ਤੋਬੜੀ ਮੁਹੱਲੇ ਵਿੱਚ ਪਾਣੀ ਸਪਲਾਈ ਦੀ ਕਾਫ਼ੀ ਦਿਨਾ ਤੋਂ ਕਿੱਲਤ

ਮੁਹੱਲਾ ਨਿਵਾਸੀਆਂ ਪਾਣੀ ਟੈਂਕਰ ਨਾਲ ਹੋ ਰਹੀ ਪੀਣ ਦੇ ਪਾਣੀ ਦੀ ਸਪਲਾਈ 
 

ਅੱਜ ਮਿਤੀ ਅਗਸਤ ( ਸੋਨੂ ਬਾਈ) : ਵਾਰਡ ਨੰ 62 ਤੋਬੜੀ ਮੁਹੱਲਾ ਵਿੱਚ ਬੜੇ ਦਿਨਾਂ ਤੋਂ ਪਾਣੀ ਦੀ ਸਪਲਾਈ ਦੀ ਦਿਕਕਤ ਆ ਰਹੀ ਸੀ ਬਾਰ-ਬਾਰ ਨਗਰ ਨਿਗਮ ਦੇ ਅਧਿਕਾਰੀਆਂ, ਇਲਾਕਾ ਕੌਂਸਲਰ ਅਤੇ ਵਿਧਾਇਕ  ਨੂੰ ਦੱਸਣ ਦੇ ਬਾਬਜੁਦ ਕੋਈ ਸੁਨਵਾਈ ਨਹੀਂ ਹੋਈ । 

    ਨਗਰ ਨਿਗਮ ਦੇ ਟੈਂਕਰਾਂ ਨਾਲ ਪਾਣੀ ਸਪਲਾਈ ਕੀਤਾ ਜਾ ਰਿਹਾ ਜਿੱਥੇ ਇਲਾਕਾ ਨਿਵਾਸੀ , ਬਾਲਟੀਆਂ ਭਰ- ਭਰ ਕੇ ਅਪਣੀ ਜਰੁਰਤ ਪੁਰੀ ਕਰ ਰਹੇ ਹਨ॥ ਲੋਕਾਂ ਵੱਲੋਂ ਨਿਗਮ ਤੋਂ ਮੰਗ ਕੀਤੀ ਕੀ ਜਲਦੀ ਹੀ ਪਾਣੀ ਦੀ ਸਪਲਾਈ ਠੀਕ ਕੀਤੀ ਜਾਵੇ ।

 

Comments

No comments yet.



Latest News

Number of Visitors - 191813