Tue, 04 Aug 2026
Post Details

ਪਾਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਤੇ ਕਮਲ ਵਿਹਾਰ ਦੇ ਨਿਵਾਸੀਆਂ ਨੇ ਦਿੱਤਾ ਧਰਨਾ

ਕਮਲ ਵਿਹਾਰ ਦੇ ਨਿਵਾਸੀਆਂ ਨੇ ਪਾਣੀ ਸਪਲਾਈ ਨਾ ਆਉਣ ਤੇ ਨਗਰ ਨਿਗਮ  ਜਾ ਕੇ ਦਿੱਤਾ ਧਰਨਾ 


ਜਲੰਧਰ ਅੱਜ ਮਿਤੀ 21 ਅਗਸਤ (ਸੋਨੂ ਬਾਈ) ਕਮਲ ਵਿਹਾਰ ਬਸ਼ੀਰਪੁਰਾ ਵਾਸੀਆਂ ਨੇ ਇਲਾਕੇ ਵਿੱਚ ਕਈ ਦਿਨਾਂ ਤੇ ਪੀਣ ਵਾਲੇ ਸਪਲਾੰਈ ਹੋਣ ਤੇ ਅੱਜ ਨਗਰ ਨਿਗਮ ਦਾ ਘਿਰਾਓ ਕੀਤਾ ਅਤੇ ਇਸ ਸਬੰਧੀ ਐਡੀਸ਼ਨਲ ਕਮਿਸ਼ਨਰ ਨੂੰ ਮਿਲੇ,  ਉਹਨਾ ਨੂੰ ਵਧੀਕ ਕਮੀ਼ਨਰ ਨੇ ਜਲਦ ਹੀ ਸਮੱਸਿਆ ਦਾ ਹੱਲ ਕਰ ਕਰਣ ਦਾ ਵਿਸ਼ਵਾਸ ਦਵਾਇਆ ।  ਇਲਾਕਾ ਵਾਸੀ ਜਤਿੰਦਰ ਨਿੱਕਾ, ਰੀਟਾ, ਮਨੂੰ, ਹਰੀ ਸਿੰਘ, ਵਿਸ਼ਾਲ, ਪਵਨ ਕੁਮਾਰ ਗਿੱਲ ਨੇ ਕਿਹਾ ਕਿ ਜੇਕਰ ਸਾਡੀ ਨਾ ਸੁਣਵਾਈ ਹੋਈ ਤਾਂ ਸੋਮਵਾਰ ਨੂੰ ਪੀਏਪੀ ਚੌਕ ਜਾਮ ਕਰਾਂਗੇ।

Comments

No comments yet.



Latest News

Number of Visitors - 191806