ਤਿਰੰਗਾ ਲਹਿਰਾ ਕੇ ਮਨਾਇਆ ਡਰਾਇਬਰ ਅਤੇ ਟੈਕਨੀਕਲ ਯੁਨੀਅਨ ਅਜ਼ਾਦੀ ਦਿਹਾੜਾ
ਜਲੰਧਰ ਅਜ ਮਿਤੀ ਅਗਸਤ (ਸੋਨੂ ਬਾਈ) : ਨਗਰ ਨਿਗਮ ਜਲੰਧਰ ਡਰਾਈਵਰ ਅਤੇ ਟੈਕਨੀਕਲ ਯੁਨੀਅਨ ਲੰਵਾ ਪਿੰਡ ਚੋਕ ਵਰਕਸ਼ਾਪ ਤੇ ਅਜ਼ਾਦੀ ਦਿਹਾੜੇ ਮੋਕੇ ਪ੍ਰਧਾਨ ਸ਼ਮੀ ਲੂਥਰ ਦੀ ਅਗਵਾਈ ਹੇਠ ਤਿਰੰਗਾ ਲਹਿਰਾ ਕੇ ਮਨਾਈਆਂ ਅਤੇ ਲਡੂ ਵੰਡੇ ਅਤੇ ਸਕੂਲ ਦੇ ਬੱਚਿਆਂ ਨੂੰ ਸਕੁਲ ਬੈਗ ਅਤੇ ਕਿਤਾਬਾਂ ਵੰਡਿਆ ।
ਇਸ ਮੋਕੇ ਤੇ ਖ਼ਾਸ ਤੋਰ ਤੇ ਨਗਰ ਨਿਗਮ ਦੇ ਕਮੀਸ਼ਨਰ ਗੋਤਮ ਜਾਨ, ਸੰਯੁਕਤ ਕਮੀ਼ਨਰ ਪੁਨੀਤ ਸ਼ਰਮਾ, ਅਸਿਸਟੈਂਟ ਕਮਿਸ਼ਨਰ ਰਾਜੇਸ ਖੋਕਰ, ਬੰਟੁ ਸਭਰਵਾਲ, ਰਾਜਨ ਕਲਿਆਣ, ਡੇਵਾਨੰਦ ਥਾਪਰ, ਮੁਨੀ਼ ਬਾਬਾ ਆਦ ਹਾਜਿਰ ਸਨ।






Login first to enter comments.